ਬਿਊਰੋ :- ਪੰਜਾਬ ਵਿੱਚ ਕਰੋਨਾ ਬੇਕਾਬੂ ਹੋ ਗਿਆ ਹੋ ਚੁੱਕਿਆ ਹੈ। ਕੋਰੋਨਾ ਦਾ ਕਹਿਰ ਹੁਣ ਥੰਮਨ ਦਾ ਨਾਮ ਨਹੀਂ ਲੈ ਰਿਹਾl ਬੁੱਧਵਾਰ ਨੂੰ ਜਲੰਧਰ ਵਿਚ 4 ਰੋਗੀਆਂ ਨੇ ਦਮ ਤੋੜਿਆ ਅਤੇ 198 ਲੋਕਾਂ ਦੀ ਰਿਪੋਰਟ ਵੀ ਪੌਜ਼ੀਟਿਵ ਆਈ.। ਜਲੰਧਰ ਦੇ ਨਾਲ ਨਾਲ ਪੰਜਾਬ ਦੇ ਹੋਰ ਕਈ ਜ਼ਿਲਿਆਂ ਵਿੱਚ ਕਰੋਨਾ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈਂ। ਸਰਕਾਰ ਨੂੰ ਜਲਦ ਤੋਂ ਜਲਦ ਕੋਈ ਸਖਤ ਕਾਰਵਾਈ ਕਰਨੀ ਪਵੇਗੀ ਤਾਂ ਜ਼ੋ ਲੋਕਾਂ ਦੀਆ ਜ਼ਿੰਦਗੀਆਂ ਬਚਾਇਆ ਜਾ ਸਕਨ।
Latest article
ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ : ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਰਹੇ...
ਚੋਣ ਅਬਜ਼ਰਵਰ, ਜ਼ਿਲ੍ਹਾ ਚੋਣ ਅਫ਼ਸਰ ਅਤੇ ਰਿਟਰਨਿੰਗ ਅਫ਼ਸਰ ਨੇ ਸੌਂਪਿਆ ਸਰਟੀਫਿਕੇਟ
ਹੁਸ਼ਿਆਰਪੁਰ, 23 ਨਵੰਬਰ (ਤਰਸੇਮ ਦੀਵਾਨਾ)- ਵਿਧਾਨ ਸਭਾ ਹਲਕਾ 044-ਚੱਬੇਵਾਲ ਦੀ ਜ਼ਿਮਨੀ ਚੋਣ ਲਈ 20...
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵ...
ਜਲੰਧਰ 23 ਨਵੰਬਰ (ਨੀਤੂ ਕਪੂਰ)- ਸਿੱਖ ਧਰਮ ਦੇ ਬਾਨੀ ਤੇ ਦੁਨੀਆਂ ਨੂੰ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ...
केएमवी ने विभिन्न तकनीकी भूमिकाओं के लिए सफलतापूर्वक प्लेसमेंट सह जागरूकता ड्राइव का किया...
जालंधर 23 नवंबर (नीतू कपूर)- कन्या महा विद्यालय (स्वायत्त) विद्यार्थियों के समग्र विकास के लिए निरंतर प्रयासरत है। कॉलेज ने प्लेसमेंट के क्षेत्र में...