ਬਿਊਰੋ :- ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਕਹਿਰ ਨੂੰ ਵੇਖ ਕੇ ਸੂਬਾ ਸਰਕਾਰ ਬੇਹੱਦ ਸਖ਼ਤੀ ਨਾਲ ਕੰਮ ਲੈ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਵਧਾਉਂਦੇ ਹੋਏ ਪਹਿਲਾ ਨਾਈਟ ਕਰਫਿਊ ਦੇ ਸਮੇਂ ਵਿੱਚ ਵਾਧਾ ਕੀਤਾ ਤੇ ਅੱਜ ਸੂਬੇ ਦੇ ਸਾਰੇ ਸਕੂਲ ਤੇ ਕਾਲਜ 31 ਮਾਰਚ ਤਕ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
Latest article
ਪੀਸੀਐਮ ਐਸ.ਡੀ. ਕਾਲਜ ਫਾਰ ਵੂਮੈਨ ਨੇ ਫੂਲੋਂ ਕੀ ਹੋਲੀ ਦੇ ਨਾਲ ਈਕੋ-ਫ੍ਰੈਂਡਲੀ ਜਸ਼ਨ ਮਨਾਏ
ਜਲੰਧਰ 14 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਪੀਸੀਐਮ ਐਸ.ਡੀ. ਕਾਲਜ ਫਾਰ ਵੂਮੈਨ, ਜਲੰਧਰ ਨੇ ਫੂਲੋਂ ਕੀ ਹੋਲੀ ਦਾ ਆਯੋਜਨ ਕਰਕੇ ਸ਼ਾਨਦਾਰ ਅਤੇ ਈਕੋ-ਚੇਤਨਾ ਨਾਲ ਹੋਲੀ...
होली के रंग देते हैं समरसता का सन्देश : खन्ना
खन्ना ने सफाई सेवकों संग की होली की खुशियां साँझा
होशियारपुर 14 मार्च (जसविंदर सिंह आजाद)- भाजपा के पूर्व राज्यसभा सांसद अविनाश राय खन्ना ने...
15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਵਸੀਕਾ ਨਵੀਸ ਗ੍ਰਿਫ਼ਤਾਰ
ਚੰਡੀਗੜ੍ਹ, 13 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਦੌਰਾਨ ਵੀਰਵਾਰ ਨੂੰ ਜਲੰਧਰ ਜ਼ਿਲ੍ਹੇ ਦੇ ਸਬ-ਤਹਿਸੀਲ ਗੁਰਾਇਆ ਦੇ ਵਸੀਕਾ ਨਵੀਸ...