Breaking Newsथाना डिवीज़न 2 की तरफ से निक्का नामक भगोड़ा गिरफ्तारBy Admin - May 18, 20210316 Share on Facebook Tweet on Twitter tweet Google+ ਥਾਣਾ ਡਵੀਜਨ ਨੂੰ 2 ਜਲੰਧਰ ਦੇ ਮੁਕੱਦਮਾ ਨੰ 107 ਮਿਤੀ 23.07.16 ਅ / ਧ 61 ਆਬਕਾਰੀ ਥਾਣਾ ਡਵੀਜ਼ਨ ਨੂੰ 2 ਜਲੰਧਰ ਵਿੱਚ ਮਾਣਯੋਗ ਅਦਾਲਤ ਸ੍ਰੀ ਮਿੰਅਕ ਮਰਵਾਹਾ JMIC ਸਾਹਿਬ ਜਲੰਧਰ ਵਲੋ ਮੁਕੱਦਮਾ ਉਕਤ ਵਿੱਚ ਅਰੋਪੀ ਨਿੱਕਾ ਪੁੱਤਰ ਨਰੇਸ਼ਧਰ ਵਾਸੀ ਕੱਚਾ ਮੁਹਲਾ ਦੀਪ ਨਗਰ ਜਲੰਧਰ ਮਿਤੀ 12.02.2021 ਨੂੰ ਪੀ.ਉ ਕਰਾਰ ਦਿਤਾ ਗਿਆ ਸੀ ਜਿਸ ਨੂੰ ਅੱਜ ਮਿਤੀ 16.05.21 ਨੂੰ ASI ਜੈਪਾਲ 655 ਸਮੇਤ ਪੁਲਿਸ ਪਾਰਟੀ ਵਲੋਂ ਮੁੱਖਬਰ ਖਾਸ ਦੀ ਇਤਲਾਹ ਤੇ ਹਸਬ ‘ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਕੱਲ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । Post Views: 119