ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵਲੋਂ ਦੇਖੋ ਇਕ ਹੋਰ ਵਧਿਆ ਕੰਮ

0
36

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ ਗੁਰਾਇਆ ਦੇ ਪਿੰਡ ਰੁੜਕੀ ਵਿਖੇ ਲੋੜਵੰਦ ਬਜ਼ੁਰਗ ਪਿਤਾ ਜੀ ਜੋ ਚਲਣ ਵਿੱਚ ਅਸਮਰੱਥ ਹਨ ਸਾਰੀ ਸੰਗਤ ਦੇ ਸਹਿਯੋਗ ਸਦਕਾ ਪਰਿਵਾਰ ਨੂੰ WHEEL CHAIR ਦੀ ਸੇਵਾ ਦਿੱਤੀ ਗਈ. ਵਾਹਿਗੁਰੂ ਜੀ ਕਿਰਪਾ ਕਰਨ ਏਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਅਤੇ ਸਮੁੱਚੀ ਟੀਮ ਨੂੰ ਸੇਵਾ ਕਰਨ ਦਾ ਬਲ ਬਖਸ਼ਣ. ਸਭ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਜੋ ਸੰਸਥਾ ਨਾਲ ਸੇਵਾ ਨਿਭਾਉਣ ਲਈ ਹਮੇਸ਼ਾ ਹਾਜਰ ਹਨ. ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਇਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਪਰਮਾਤਮਾ ਦੀ ਅਸੀਸ ਦੇ ਪਾਤਰ ਬਣੀਏ.

LEAVE A REPLY