ਗੁਰਪ੍ਰੀਤ ਕੌਰ ਦਿਓ ਚੀਫ ਵਿਜੀਲੈਂਸ ਅਫਸਰ ਨਿਯੁਕਤ

    0
    109
    • Google+
    ਚੰਡੀਗੜ੍ਹ: 25 ਮਾਰਚ, ਬਿਓਰੋ

    ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸ਼੍ਰੀਮਤੀ ਡਾ. ਗੁਰਪ੍ਰੀਤ ਕੌਰ ਦਿਓ, ਆਈ.ਪੀ.ਐਸ., ਏ.ਡੀ.ਜੀ.ਪੀ., ਨੂੰ ਪੰਜਾਬ ਪੁਲਿਸ ਦੇ ਚੀਫ ਵਿਜੀਲੈਂਸ ਅਫਸਰ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਸ਼. ਈਸ਼ਵਰ ਸਿੰਘ, ਆਈ.ਪੀ.ਐਸ., ਏ.ਡੀ.ਜੀ.ਪੀ.-ਕਮ-ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ, ਦੀ ਜਗਾ ਤਬਦੀਲ ਕੀਤਾ ਗਿਆ ਹੈ।

    LEAVE A REPLY