ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ 34 ਵਾ ਖ਼ੂਨ ਦਾਨ ਮਹਾਨ ਦਾਨ ਕੈਂਪ ਦਾ ਆਯੋਜਨ ਬਾਬਾ ਬਕਾਲਾ ਗੁਰੂ ਘਰ ਵਿੱਚ ਗਿਆ ਕੀਤਾ

0
119
  • Google+
ਜਾਲੰਧਰ (ਸੁਖਵਿੰਦਰ ਸਿੰਘ) 01 ਮਈ 

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ 34 ਵਾ ਖ਼ੂਨ ਦਾਨ ਮਹਾਨ ਦਾਨ ਕੈਂਪ ਦਾ ਆਯੋਜਨ ਬਾਬਾ ਬਕਾਲਾ ਗੁਰੂ ਘਰ ਵਿੱਚ ਕੀਤਾ ਗਿਆ.

ਜਿਸ ਵਿੱਚ ਬਹੁਤ ਸਾਰੇ ਸ਼ਰਧਾਲੂ ਸੰਗਤਾਂ ਵਲੋਂ ਖੂਨ ਦਾਨ ਕੈਂਪ ਦਾ ਹਿੱਸਾ ਬਣ ਲੋੜਵੰਦਾਂ ਦੀ ਮਦਦ ਲਈ ਇਕਜੁੱਟਤਾ ਨੂੰ ਪਹਿਲ ਦਿੱਤੀ ਗਈ.

  • Google+
  • Google+

ਖ਼ੂਨ ਦਾਨ ਤੋ ਵੱਡਾ ਕੋਈ ਵੀ ਦਾਨ ਨਹੀਂ ਹੈ

ਅਮੀਰ ਅਤੇ ਗਰੀਬ ਹਰ ਕੋਈ ਇਹ ਦਾਨ ਕਰ ਸਕਦਾ ਹੈ.

ਸਾਡੇ ਖੂਨ ਦਾਨ ਕਰਨ ਨਾਲ ਕਿਸੇ ਦੀ ਜ਼ਿੰਦਗੀ ਬੱਚ ਸਕਦੀ ਹੈ.

ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਇਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਪਰਮਾਤਮਾ ਦੀ ਅਸੀਸ ਦੇ ਪਾਤਰ ਬਣੀਏ.

LEAVE A REPLY