ਜਲੰਧਰ ਬਿਊਰੋ (ਰਾਮਪਾਲ )ਜਲੰਧਰ ਚ ਚੋਰਾਂ ਦੇ ਹੌਸਲੇ ਬੁਲੰਦ ਪੱਤਰਕਾਰ ਵਿਸ਼ੂ ਆਨੰਦ ਦੇ ਘਰ ਦੂਜੀ ਵਾਰੀ
ਲਗਾਤਾਰ ਕੀਤੀ ਚੋਰੀ ਇਲਾਕੇ ਚ ਦਹਿਸ਼ਤ ਦਾ ਮਾਹੌਲ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੇ ਉਠਾਏ ਸਵਾਲਜਲੰਧਰ ਦੇ ਸਭ ਤੂੰ ਮਸ਼ਹੂਰ ਏਰੀਆ PPR ਮਾਰਕੀਟ ਦੇ ਨਾਲ ਫੇਸ 1 ਫਲੈਟ ਵਿਚ ਚੋਰੀ ਚੋਰਾਂ ਦੇ ਹੌਸਲੇ ਬੁਲੰਦ ਇੱਕ ਘਰ ਵਿੱਚ ਦੋ ਵਾਰ ਚੋਰੀ ਇਸ ਵਾਰ 20,000 ਨਗਦ LCD,ਸਿਲੰਡਰ,ਟੂਟੀਆਂ ਜ਼ਰੂਰੀ ਕਾਗਜ਼ ਅਤੇ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਗਾਇਬ ਹਨ ਇਹ ਚੋਰੀ ਡਿਵੀਜ਼ਨ ਨੰਬਰ 7 ਦੇ ਏਰੀਏ ਵਿੱਚ ਲਗਾਤਾਰ ਦੋ ਵਾਰੀ ਚੋਰੀਆਂ ਹੋਈਆਂ ਹੇੈ ਪਰ ਇਸ ਮਾਮਲੇ ਵਿੱਚ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ l