ਯੂਪੀ ਸਰਕਾਰ ਦਾ ਫੈਸਲਾ, ਔਰਤਾਂ ਦੇ ਸ਼ਾਮ 7 ਤੋਂ ਵਜੇ ਸਵੇਰੇ 6 ਵਜੇ ਤੱਕ ਨਹੀਂ ਕਰਨਗੀਆਂ ਕੰਮ

0
86
  • Google+

ਨਵੀਂ ਦਿੱਲੀ, 28 ਮਈ,  ਬਿਓਰੋ :

ਉਤਰ ਪ੍ਰਦੇਸ਼ ਸਰਕਾਰ ਵੱਲੋਂ ਔਰਤਾਂ ਨੂੰ ਲੈ ਕੇ ਇਕ ਵੱਡਾ ਫੈਸਲਾ ਕੀਤਾ ਗਿਆ ਹੈ। ਯੂਪੀ ਦੀ ਯੋਗੀ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਹੁਣ ਔਰਤਾਂ ਰਾਤ ਨੂੰ ਕੰਮ ਨਹੀਂ ਕਰਨਗੀਆਂ। ਯੂਪੀ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਮ ਨਹੀਂ ਕਰਨਗੀਆਂ।

LEAVE A REPLY