ਗ੍ਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਵੱਲੋਂ ਇਕਬਾਲ ਸਿੰਘ ਰੰਧਾਵਾ ਡੀ.ਐਮ ਸਪੋਰਟਸ ਦਾ ਸਨਮਾਨ

0
127

ਜਲੰਧਰ (ਐਸ . ਕੇ. ਸ਼ਿੰਦਾ) 7 ਵਾਂ ਨੈਸ਼ਨਲ ਸਪੋਰਟਸ ਡੇ ਅਵਾਰਡ ਫੰਕਸ਼ਨ ਜੋ ਕਿ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਗ੍ਰੇਟ ਸਪੋਰਟਸ ਕਲਚਰ (ਇੰਡੀਆ)ਵੱਲੋ ਕਰਵਾਇਆ ਜਾ ਰਿਹਾ ਜਿਸ ਵਿੱਚ ਇਕਬਾਲ ਸਿੰਘ ਰੰਧਾਵਾ ਡੀ.ਐਮ ਸਪੋਰਟਸ ਜਲੰਧਰ ਦਾ ਵਿਸ਼ੇਸ਼ ਸਨਮਾਨ ਉਹਨਾ ਵਲੋ ਜਿਲ੍ਹਾ ਜਲੰਧਰ ਦੀਆ ਖੇਡਾ ਦੇ ਮਿਆਰ ਨੂੰ ਉਪਰ ਚੁੱਕਣ ਲਈ ਪਾਏ ਯੋਗਦਾਨ ਲਈ ਉਨ੍ਹਾ ਨੂੰ 27 ਅਗਸਤ ਨੂੰ ਗ੍ਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਵਲੋ ਸਨਮਾਨਤ ਜਾ ਰਿਹਾ ਹੈ

  • Google+

  • Google+

ਇਹ ਜਾਣਕਾਰੀ ਕਲੱਬ ਦੇ ਚੇਅਰਮੈਨ ਸ੍ਰ ਸੁੱਚਾ ਸਿੰਘ ਓਲੰਪੀਅਨ ਐਂਡ ਏਸ਼ੀਅਨ ਗੋਲਡ ਮੈਡਲ (ਅਥਲੈਟਿਕਸ) ਨੇ ਦਿਤੀ

LEAVE A REPLY