ਕਪੂਰਥਲਾ (ਕਪੂਰ) : ਪ੍ਰਿੰਸੀਪਲ ਰਾਜੇਸ਼ ਕੁਮਾਰ ਭੱਲਾ ਸਟੇਟ ਅਵਾਰਡੀ ਜੋ ਕਿ ਆਪਣੀਆਂ ਸੇਵਾਵਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਠਾਂਵਾਲ ਕਪੂਰਥਲਾ ਵਿਖੇ ਨਿਭਾ ਰਹੇ ਸਨ ਅੱਜ ਉਹਨਾਂ ਨੇ ਬਤੌਰ ਉਪ ਜਿਲਾ ਸਿੱਖਿਆ ਅਫਸਰ ਸਕੈਂਡਰੀ ਕਪੂਰਥਲੇ ਦਾ ਅਹੁਦਾ ਸੰਭਾਲਿਆ।
ਪ੍ਰਿੰਸੀਪਲ ਰਜੇਸ਼ ਕੁਮਾਰ ਨੂੰ ਵਧੀਆ ਸੇਵਾਵਾਂ ਦੇ ਲਈ 2017 ਵਿੱਚ ਸਟੇਟ ਵਾਰਡ ਵੀ ਮਿਲਿਆ ਸੀ। ਉਹਨਾਂ ਨੇ ਡਡਵਿੰਡੀ ਸਕੂਲ ਵਿੱਚ ਪ੍ਰਾਈਵੇਟ ਸਕੂਲ ਦੀ ਤਰਜ ਤੇ ਛੇਵੀਂ ਜਮਾਤ ਦੇ ਕਮਰੇ ਨੂੰ ਸਮਾਰਟ ਰੂਮ ਅਤੇ ਏਸੀ ਲਗਾਉਣ ਵਰਗੇ ਸਲਾਗਾਯੋਗ ਕੰਮ ਕੀਤੇ ਹਨ। ਪ੍ਰਿੰਸੀਪਲ ਰਜੇਸ਼ ਕੁਮਾਰ ਭੱਲਾ ਸਟੇਟ ਅਵਾਰਡੀ ਦੇ ਅਹੁਦਾ ਸੰਭਾਲਣ ਦੇ ਮੌਕੇ ਸਮੇਂ ਜ਼ਿਲ੍ਹਾ ਸਿੱਖਿਆ ਅਫਸਰ ਕਪੂਰਥਲਾ ਸ੍ਰੀਮਤੀ ਦਲਜਿੰਦਰ ਕੌਰ
ਵਿਰਕ ਸਟੇਟ ਅਵਾਰਡੀ ,ਪ੍ਰਿੰਸੀਪਲ ਅਮਰੀਕ ਸਿੰਘ ਨੱਢਾ ਗੈਸਾਂ ਪ੍ਰਧਾਨ, ਪ੍ਰਿੰਸੀਪਲ ਗੁਰਚਰਨ ਸਿੰਘ, ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਿੰਸੀਪਲ ਡਾਕਟਰ ਤੇਜਿੰਦਰਪਾਲ, ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਅਵਾਰਡੀ, ਪ੍ਰਿੰਸੀਪਲ ਰਣਜੀਤ ਗੋਗਨਾ, ਪ੍ਰਿੰਸੀਪਲ ਮਾਨ ਸਿੰਘ, ਪ੍ਰਿੰਸੀਪਲ ਵਰਿੰਦਰ ਮੋਹਨ, ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਬੱਟੂ,
ਰਿਟਾਇਰਡ ਹੈਡਮਾਸਟਰ ਨਰੇਸ਼ ਕੋਹਲੀ, ਲੈਕਚਰਾਰ ਵਰਿੰਦਰ ਸ਼ਰਮਾ, ਪੰਜਾਬ ਐਸਟੀਏ ਪ੍ਰਧਾਨ ਹਰਿੰਦਰ ਸੇਠੀ, ਰਜੀਵ ਸੋਨੀ ,ਪ੍ਰਿੰਸੀਪਲ ਰਮਾ ਬਿੰਦਰਾ ਪ੍ਰਿੰਸੀਪਲ ਦਵਿੰਦਰ ਕੌਰ ,ਪ੍ਰਿੰਸਪਲ ਪੁਨੀਤ ਪੁਰੀ, ਪ੍ਰਿੰਸੀਪਲ ਆਸ਼ਾ ਰਾਣੀ ,ਪ੍ਰਿੰਸੀਪਲ ਸਪਨਾ ਗੁਪਤਾ ,ਪ੍ਰਿੰਸੀਪਲ ਲੀਨਾ ਸ਼ਰਮਾ ,ਪ੍ਰਿੰਸੀਪਲ ਰਜਿੰਦਰ ਕੌਰ, ਪ੍ਰਿੰਸੀਪਲ ਮਹਿੰਦਰ ਕੌਰ, ਪ੍ਰਿੰਸੀਪਲ ਮੀਨੂ ਗੁਪਤਾ, ਪ੍ਰਿੰਸੀਪਲ ਅਨੁਰਾਗ ਭੱਲਾ, ਪ੍ਰਿੰਸੀਪਲ ਰਵਿੰਦਰ ਕੌਰ ਸਟੇਟ ਅਵਾਰਡ, ਸਟੇਟ ਅਵਾਰਡੀ ਰੋਸ਼ਨ ਖੈੜਾ, ਸਰਪੰਚ ਮਨਦੀਪ ਸਿੰਘ, ਅਰੁਣਦੀਪ ਸਿੰਘ,
ਜਗਜੀਤ ਸਿੰਘ ਥਿੰਦ, ਸਚਿਨ ਅਰੋੜਾ, ਮਨੀਸ਼ ਕੁਮਾਰ, ਰੁਲਦਾ ਸਿੰਘ, ਸੁਰਿੰਦਰ ਸਿੰਘ, ਮਨਦੀਪ ਸਿੰਘ ,ਮੋਨਿਕਾ, ਮੇਨਕਾ, ਅੰਜਨਾ,ਸਰਵਣ ਕੁਮਾਰ, ਪ੍ਰਦੀਪ ਸੂਦ, ਡਾਕਟਰ ਧਿਆਨ ਸਿੰਘ, ਪ੍ਰਿੰਸੀਪਲ ਵੀਨਾ ਆਦਿ ਹਾਜਰ ਸਨ।