ਜਲੰਧਰ (ਗੁਰਪ੍ਰੀਤ)
ਪਿੰਡ ਚਾਂਦਪੁਰ ਜਿਲਾ ਜਲੰਧਰ ਵਿਖੇ। ਦਿਨ ਐਤਵਾਰ ਨੂੰ ਸਹੋਤਾ ਪਰਿਵਾਰ ਵੱਲੋਂ ਬਾਬਾ ਗੁਗਾ ਜਾਹਰ ਪੀਰ ਜੀ ਦਾ 25ਵਾਂ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ।
ਜਿਸ ਵਿੱਚ ਮਹਿੰਦੀ ਦੀ ਰਸਮ ਕੀਤੀ ਗਈ। ਅਤੇ ਬਾਬਾ ਜੀ ਦੀ ਚੌਂਕੀ ਵੀ ਲਗਾਈ ਗਈ। ਅਤੇ ਸਨੀ ਚਾਂਦਪੁਰੀ ਵੱਲੋਂ ਬਾਬਾ ਜੀ ਦਿਆ ਭੇਟਾ ਵੀ ਗਾਈਆਂ ਗਈਆਂ ਅਤੇ ਅਟੁੱਟ ਲੰਗਰ ਵੀ ਚਲਾਇਆ ਗਿਆ ਇਸ ਮੇਲੇ ਵਿਚ ਸ਼ਿੰਝ ਦਾ ਮੁਕਾਬਲਾ ਵੀ ਕਰਵਾਇਆਗਿਆ।
ਜਿਸ ਵਿੱਚ ਵੱਖ-ਵੱਖ ਭਲਵਾਨਾਂ ਵੱਲੋਂ ਕੁਸ਼ਤੀ ਲੜੀ ਗਈ
ਅਤੇ ਜੇਤੂ ਪਹਿਲਵਾਨਾਂ ਨੂੰ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਸੰਤੋਖ ਲਾਲ ਵੱਲੋਂ ਇਨਾਮ ਵੰਡੇ ਗਏ ਅਤੇ ਸਨਮਾਨਿਤ ਵੀ ਕੀਤਾ ਗਿਆ। ਅਤੇ ਨਕਲਾਂ ਦਾ ਪ੍ਰੋਗਰਾਮ ਵੀ ਕਰਵਾਇਆ ਗਿਆ
ਇਸ ਮੌਕੇ ਤੇ
ਗੁਰਦੇਵ, ਮਨਦੀਪ ਚਾਂਦਪੁਰੀ, ਲਖਵਿੰਦਰ,ਨਵੀ, ਅਜੇ, ਬਿੱਲਾ, ਸ਼ਿਵਜੋਤ, ਮਾਹਿਰ ਸਹੋਤਾ
ਵਰਿੰਦਾ, ਸਮੀਰ ਸਹੋਤਾ,ਸਮਾਇਰਾ,ਸਹੋਤਾ
ਹਰਮੇਸ਼ ਲਾਲ, ਹਰਵਿੰਦਰ ਕੌਰ, ਸਾਗਰ, ਰਵੀਪਾਲ ਜਸਪ੍ਰੀਤ, ਸਾਬੀ, ਜਸਪ੍ਰੀਤ, ਕੁਲਵਿਦਰ ਕੌਰ,ਸ਼ਿੰਦਾ, ਪ੍ਰੀਤੀ, ਸੁਖਵਿੰਦਰ ਕੌਰ, ਤਨਵੀਰ ਕੌਰ ਸਹੋਤਾ , ਅੰਜਲੀ ਸਹੋਤਾ , ਰਾਜਵਿੰਦਰ ਕੌਰ, ਕਮਲਜੀਤ ਕੌਰ, ਜਸਪ੍ਰੀਤ ਕੌਰ, ਮੌਜੂਦ ਸੀ