ਬੀਬੀ ਇੰਦਰਜੀਤ ਕੌਰ ਮਾਨ ਨੇ ਪਿੰਡ ਸ਼ੰਕਰ ਵਿਖ਼ੇ ਕੀਤਾ ਉਦਘਾਟਨ

0
55

ਜਲੰਧਰ (ਕਪੂਰ):- ਅੱਜ ਮਿਤੀ 13-09-2024 ਨੂੰ ਪਿੰਡ ਸ਼ੰਕਰ ਵਿਖੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦੀ ਚਾਰਦਿਵਾਰੀ ਦੇ ਨਾਲ ਲੱਗਦੇ ਸੀਵਰੇਜ ਲਈ ਸੀਮਿੰਟ ਦੇ ਪਾਇਪਾਂ ਦੀ ਲਾਈਨ ਵਿਛਾ ਕੇ ਪਾਣੀ ਖੜੇ ਹੋਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਜੀ ਸਕੂਲ ਦੇ ਸਾਹਮਣੇ ਉਦਘਾਟਨ ਕੀਤਾ ਗਿਆ।

  • Google+
  • Google+

ਇਸ ਮੌਕੇ ‘ਤੇ ਪਿੰਡ ਦੇ ਪੰਤਵੰਤੇ ਅਤੇ ਇਲਾਕੇ ਦੇ ਸੂਝਵਾਨ ਲੋਕ ਹਾਜ਼ਰ ਸਨ।

 

ਵਿਧਾਇਕਾ ਜੀ ਦਾ ਸਵਾਗਤ ਕਰਨ ਸਮੇਂ ਪ੍ਰਿੰਸੀਪਲ ਦਮਨਜੀਤ ਕੌਰ ਅਤੇ ਸਮੂਹ ਸਟਾਫ ਅਤੇ ਨਕੋਦਰ ਤਹਿਸੀਲ ਦੇ ਹੋਰ ਵਿਭਾਗਾਂ ਦੇ ਅਫਸਰ ਮੌਕੇ ‘ਤੇ ਹਾਜ਼ਰ ਸਨ।

LEAVE A REPLY