ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਬਸਤੀ ਬਾਵਾ ਖੇਲ ਸੈਂਟਰ ਦੇ ਮੁੰਡਿਆ ਨੇ ਕੀਤਾ ਸ਼ਾਨਦਾਰ ਪ੍ਰਦਸ਼ਨ

0
5

ਜਲੰਧਰ (ਕਪੂਰ):-ਸੈਂਟਰ ਪੱਧਰ ਤੇ ਹੋਣ ਵਾਲੀਆਂ ਮੁੰਡਿਆ ਦੀਆਂ ਖੇਡਾਂ ਅੱਜ ਪਹਿਲੇ ਦਿਨ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਸੰਗਲ ਸੋਹਲ ਵਿਖੇ ਹੋਈਆਂ।

  • Google+
  • Google+
ਜਿਸ ਵਿੱਚ ਸੈਂਟਰ ਬਾਵਾ ਖੇਲ ਦੇ ਅਧੀਨ ਪੈਂਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿੱਤਾ ।ਜਿਸ ਵਿੱਚ ਅਲੱਗ ਅਲੱਗ ਤਰਾਂ ਦੀ ਗੇਮਾਂ ਹੋਈਆਂ ਜਿਸ ਵਿੱਚ 100 ਮੀਟਰ ਦੌੜ ਵਿੱਚ ਬਸਤੀ ਬਾਵਾ ਖੇਲ ਦੇ ਗੌਰਵ ਰਾਮ ਨੇ ਅਤੇ 200 ਮੀਟਰ ਦੌੜ ਵਿੱਚ ਸੰਗਲ ਸੋਹਲ ਦੇ ਅਸ਼ੀਸ਼ ਨੇ ਅਤੇ 400 ਮੀਟਰ ਦੌੜ ਵਿੱਚ ਸੰਗਲ ਸੋਹਲ ਸਕੂਲ ਦੇ ਰਵੀਸ਼ ਨੇ ਪਹਿਲਾ ਸਥਾਨ ਹਾਸਲ ਕੀਤਾ ,

  • Google+

ਲੰਬੀ ਛਾਲ ਵਿੱਚ ਸੰਗਲ ਸੋਹਲ ਦੇ ਰਵੀ ਨੇ ਪਹਿਲਾ ਸਥਾਨ ਹਾਸਲ ਕੀਤਾ, ਗੋਲਾ ਸੁੱਟਣ ਵਿੱਚ ਬਸਤੀ ਪੀਰ ਦਾਦ ਦੇ ਸ਼ਿਵ ਕੁਮਾਰ ਨੇ ਪਹਿਲੇ ਸਥਾਨ ਹਾਸਲ ਕੀਤਾ, ਸ਼ਤਰੰਜ ਵਿੱਚ ਬ੍ਰਾਂਚ ਪੀਰ ਦਾਦ ਜੇਤੂ ਰਿਹਾ, ਜਿਮਨਾਸਟਿਕ ਅਤੇ ਯੋਗਾ ਵਿੱਚ ਸੰਗਲ ਸੋਹਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਰੱਸੀ ਕੁੱਦਣ ਵਿੱਚ ਵਿੱਚ ਬਸਤੀ ਪੀਦ ਤੇ ਸੰਗਲ ਸੋਹਲ ਨੇ ਪਹਿਲਾ ਸਥਾਨ ਹਾਸਲ ਕੀਤਾ, ਰਸਤਾ ਕਸ਼ੀ ਅਤੇ ਖੋ-ਖੋ ਤੇ ਸੈਂਟਰ ਪੱਧਰ ਟੀਮ ਬਣਾਈ ਗਈ ।

  • Google+

ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸੈਂਟਰ ਮੁਖੀ ਦਵਿੰਦਰ ਕੁਮਾਰ ਵੱਲੋਂ ਤਗ਼ਮੇ ਦਿੱਤੇ ਗਏ ਅਤੇ ਬੱਚਿਆਂ ਨੂੰ ਬਲਾਕ ਪੱਧਰੀ ਹੋਣ ਵਾਲੀਆਂ ਗੇਮਾਂ ਲਈ ਤਿਆਰੀ ਕਰਨ ਲਈ ਕਿਹਾ।

  • Google+

ਇਸ ਮੌਕੇ ਅਧਿਆਪਕ ਸੰਜੀਵ ਕਪੂਰ, ਹਰੀਸ਼, ਸਰਵਨ ਸਿੰਘ ,

    • Google+
    • Google+
    • Google+
    • Google+
    • Google+
    • Google+

ਅਮਨ ,ਜੋਤੀ ਪਾਲ, ਤੇਜਿੰਦਰ ਅਰੋੜਾ, ਸਾਰਿਕਾ,ਅਤੇ ਹੋਰ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕ ਮੌਜੂਦ ਸਨ।

LEAVE A REPLY