ਸੈਂਟਰ ਸਕੂਲ ਮੁਹੱਲਾ ਕਰਾਰ ਖਾਂ , ਬਲਾਕ ਵੈਸਟ -2 ਦੀਆਂ ਖੇਡਾਂ ਸ਼ਾਨੋ ਸ਼ੋਕਤ ਨਾਲ ਸੰਪੰਨ

0
125

ਜਲੰਧਰ (ਕਪੂਰ):-ਸਰਕਾਰੀ ਪ੍ਰਾਇਮਰੀ ਸਕੂਲ ਰਾਮ ਨਗਰ ਵਿਖੇ ਮੁਹੱਲਾ ਕਰਾਰ ਖਾਂ ਅਧੀਨ ਪੈਂਦੇ 7 ਸਕੂਲਾਂ ਦੀਆਂ ਖੇਡਾਂ ਕਰਵਾਈਆਂ ਗਈਆਂ ।

  • Google+

ਇਨ੍ਹਾਂ ਖੇਡਾਂ ਦਾ ਉਦਘਾਟਨ ਸੈਂਟਰ ਮੁੱਖ ਅਧਿਆਪਕਾ ਸ਼੍ਰੀਮਤੀ ਮਨਜੀਤ ਕੌਰ ਨੇ ਰਿਬਨ ਕੱਟ ਕੇ ਕੀਤਾ।ਇਸ ਦੌਰਾਨ ਹੋਏ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕ ਸ਼੍ਰੀ ਤਰਸੇਮ ਲਾਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ

  • Google+

ਵਿੱਚ ਮੁਹੱਲਾ ਕਰਾਰ ਖਾਂ ,ਰਾਮ ਨਗਰ , ਗਾਂਧੀ ਕੈਂਪ ਕੁੜੀਆਂ,ਗਾਂਧੀ ਕੈਂਪ ਮੁੰਡੇ,ਬਸਤੀ ਗੁਜ਼ਾਂ ਕੁੜੀਆ,ਬਸਤੀ ਗੁਜ਼ਾ ਮੁੰਡੇ,ਰੋਜ਼ਾ ਸਹਿਗਲ ਰਹਿਮਾਨ ਨੇ ਭਾਗ ਲਿਆ।

  • Google+

ਕਬੱਡੀ ਮੁੰਡੇ ਪਹਿਲਾ ਸਥਾਨ ਰਾਮ ਨਗਰ,ਦੂਜਾ ਸਥਾਨ ਗਾਂਧੀ ਕੈਂਪ ਮੁੰਡੇ,ਖੋ ਖੋ ਪਹਿਲਾ ਸਥਾਨ ਰਾਮ ਨਗਰ ,ਦੂਜਾ ਸਥਾਨ ਗਾਂਧੀ ਕੈਂਪ ਮੁੰਡੇ, ਕਬੱਡੀ ਕੁੜੀਆ ਪਹਿਲਾ ਸਥਾਨ ਰਾਮ ਨਗਰ,ਦੂਜਾ ਸਥਾਨ ਗਾਂਧੀ ਕੈਂਪ ਕੁੜੀਆਂ,ਫੁੱਟਬਾਲ ਮੁੰਡੇ /ਕੁੜੀਆਂ ਪਹਿਲਾ ਸਥਾਨ ਰਾਮ ਨਗਰ,ਮਿੰਨੀ ਹੈਂਡ ਬਾਲ ਮੁੰਡੇ/ਕੁੜੀਆਂ ਪਹਿਲਾ ਸਥਾਨ ਰਾਮ ਨਗਰ, ਰੱਸਾ -ਕੱਸੀ ਪਹਿਲਾ ਸਥਾਨ ਗਾਂਧੀ ਕੈਂਪ ਮੁੰਡੇ,ਦੂਜਾ ਸਥਾਨ ਮੁਹੱਲਾ ਕਰਾਰ ਖਾਂ,ਹਾਕੀ ਪਹਿਲਾ ਸਥਾਨ ਗਾਂਧੀ ਕੈਂਪ ਕੁੜੀਆਂ, ਬੈਡਮਿੰਟਨ ਪਹਿਲਾ ਸਥਾਨ ਰਾਮ ਨਗਰ,ਦੂਜਾ ਸਥਾਨ ਗਾਂਧੀ ਕੈਂਪ ਕੁੜੀਆਂ, ਲੰਬੀ ਛਾਲ, 100ਮੀਟਰ,200 ਮੀਟਰ,400 ਮੀਟਰ,600 ਮੀਟਰ, ਗੋਲਾ ਸੁੱਟਣ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਬੱਚਿਆਂ ਨੇ ਜਿੱਤਾਂ ਪ੍ਰਾਪਤ ਕੀਤੀਆਂ।

  • Google+

ਆਲ ਓਵਰ ਟਰਾਫੀ ਸ.ਪ੍ਰ ਸਕੂਲ ਰਾਮ ਨਗਰ ਨੇ ਜਿੱਤੀ।ਇਸ ਸਮੇਂ ਮਨਜੀਤ ਕੌਰ,ਤਰਸੇਮ ਲਾਲ,ਸੁਨੀਤਾ ਦੇਵੀ,ਅਸ਼ੋਕ ਕੁਮਾਰ, ਨਮਰਤਾ ਅਰੋੜਾ, ਗੁਰਵਿੰਦਰ ਕੌਰ, ਦਵਿੰਦਰ ਕੌਰ,ਦੀਪਕ ਸੁਰੀ,ਅਨੀਤਾ ਅਰੋੜਾ,ਹਰਸ਼ ਕੁਮਾਰੀ ਅਰੋੜਾ,ਸ਼ਮਾ ਰਾਣੀ,ਮੀਨੂ ਮਹਿਤਾ,ਮੁਨੀਸ਼ ਕੁਮਾਰ,ਗਗਨ ਗੁਪਤਾ,

  • Google+

ਕਮਲਪ੍ਰੀਤ ਕੌਰ, ਸਨੇਹਲਤਾਂ,ਊਸ਼ਾ ਰਾਣੀ, ਵਿਸ਼ਵਜੋਤੀ,ਸੁਰਿੰਦਰ ਕੁਮਾਰੀ,ਰੀਨਾ ਰਾਣੀ,ਵਿਜੈ ਕੁਮਾਰ,ਵਿਮੀ ਵਰਮਾ,ਨਵਨੀਤ ਕੌਰ,ਰਜਨੀ,ਮਮਤਾ ਦੇਵੀ ਆਦਿ ਅਧਿਆਪਕ ਹਾਜ਼ਰ ਸਨ।

  • Google+

LEAVE A REPLY