- ਬਲਾਕ ਪੱਧਰੀ ਵੈਸਟ -2 ਪ੍ਰਾਇਮਰੀ ਸਕੂਲ ਖੇਡਾਂ ਦਾ ਪਹਿਲਾ ਦਿਨ ਰਿਹਾ ਕੁੜੀਆਂ ਦੇ ਨਾਂ
- ਜਲੰਧਰ(ਕਪੂਰ): ਅੱਜ ਬਲਾਕ ਪੱਧਰੀ ਵੈਸਟ -2 ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ਰੂਆਤ ਪਿੰਡ ਗਾਜੀਪੁਰ ਵਿਖ਼ੇ ਕੁੜੀਆਂ ਦੀਆਂ ਖੇਡਾਂ ਨਾਲ ਹੋਈ। ਜਿਸ ਵਿੱਚ ਬਲਾਕ ਵੈਸਟ ਦੇ ਅਧੀਨ ਪੈਂਦੇ ਵੱਖ ਵੱਖ ਸੈਂਟਰ ਖੇਡਾਂ ਦੇ ਜੇਤੂ ਖਿਡਾਰੀਆਂ ਨੇ ਹਿੱਸਾ ਲਿਤਾ। ਇਸ ਵਿੱਚ ਵੱਖ ਵੱਖ ਖੇਡਾਂ ਹੋਇਆ।
- ਜਿਸ ਵਿੱਚ ਬੈਡਮਿੰਟਨ ਵਿੱਚ ਵਰਿਆਣੇ ਦੀ ਟੀਮ, ਖੋ-ਖੋ ਵਿੱਚ ਮੁਹੱਲਾ ਕਰਾਰ ਖਾਂ ਦੀ ਟੀਮ, ਲੋਂਗ ਜੰਪ ਵਿੱਚ ਨੇਹਾ ਵਰਿਆਣਾ ਸੈਂਟਰ , ਹਾਕੀ ‘ਚ ਮੁਹੱਲਾ ਕਰਾਰ ਖਾਂ ਦੀ ਟੀਮ, ਮਿਨੀ ਹੈਂਡਬਾਲ’ ਚ ਮਹੱਲਾ ਕਰਾਰ ਖਾਂ ਸੈਂਟਰ ਦੀ ਟੀਮ, ਚੈਸ ਵਿੱਚ ਵਰਿਆਣੇ ਸੈਂਟਰ ਦੀ ਟੀਮ,
- 400 ਮੀਟਰ ਦੌੜਾਂ ਵਿੱਚ ਸਵੀਟੀ ਕੁਮਾਰੀ ਵਰਿਆਣਾ ਸੈਂਟਰ, 200 ਮੀਟਰ ਦੌੜ ਵਿੱਚ ਸਵੀਟੀ ਕੁਮਾਰੀ ਵਰਿਆਣਾ ਸੈਂਟਰ, 100 ਮੀਟਰ ਦੌੜ’ ਚ ਅੰਜਲੀ ਕੁਮਾਰੀ, ਲੋਂਗ ਜੰਪ ਵਿੱਚ ਵਰਿਆਣਾ ਸੈਂਟਰ ਦੀ ਨੇਹਾ ਪਹਿਲੇ ਨੰਬਰ ਤੇ ਰਹੀਆਂ। ਇਸ ਮੌਕੇ ਸਾਡੇ
ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ ਜਿਨਾਂ ਦੀ
ਮੌਜੂਦਗੀ ਵਿੱਚ ਇਹ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਪਿੰਡ ਗਾਜੀਪੁਰ ਦੀ ਸਰਬ ਸੰਮਤੀ ਨਾਲ ਨਵੀਂ ਬਣੀ ਪੰਚਾਇਤ ਦੇ ਸਰਦਾਰ ਹਰਦਿਆਲ ਸਿੰਘ ਜੀ, ਸਰਦਾਰਨੀ ਬਲਵੀਰ ਕੌਰ (ਸਰਪੰਚ) ਸਰਦਾਰਨੀ ਰਾਜਵਿੰਦਰ ਕੌਰ (ਪੰਚ) ਸ਼੍ਰੀਮਤੀ ਸੰਤੋਸ਼ ਰਾਣੀ, ਸਰਦਾਰ ਅਮਰਜੀਤ ਸਿੰਘ, ਸਰਦਾਰ ਮੋਹਨ ਸਿੰਘ, ਸ੍ਰੀ ਤਰਸੇਮ ਲਾਲ( ਮੈਂਬਰ ਪੰਚਾਇਤ) ਪੱਤਰਕਾਰ ਨਾਲ ਗੱਲਬਾਤ ਕਰਦੇ ਤਰਸੇਮ ਲਾਲ ਅਧਿਆਪਕ ਨੇ ਦੱਸਿਆ ਕਿ ਇਹ ਜੇਤੂ ਖਿਡਾਰੀ ਅਤੇ ਟੀਮਾਂ ਤਹਿਸੀਲ ਪੱਧਰੀ ਹੋਣ ਵਾਲੇ - ਸ੍ਰੀ ਰਾਜਕੁਮਾਰ ਸਿੰਘ (ਯੂ ਐਸ ਏ ਵਾਲੇ ਉਘੇ ਕਬੱਡੀ ਪ੍ਰਮੋਟਰ), ਸ੍ਰੀ ਸੰਜੀਵ ਕੁਮਾਰ ਜੀ( ਸਾਬਕਾ ਸਰਪੰਚ ),ਸ਼੍ਰੀ ਰਕੇਸ਼ ਕੁਮਾਰ ਕੇਸ਼ੀ ਭਾਜੀ ,ਸਰਦਾਰ ਬਲਜੀਤ ਸਿੰਘ ਸੋਹਲ, ਸਰਦਾਰ ਅਵਤਾਰ ਸਿੰਘ ਜੋਸਨ, ਸਰਦਾਰ ਹਰਜੀਤ ਸਿੰਘ ਜੋਸਨ ,ਸਰਦਾਰ ਪ੍ਰਭਜੀਤ ਸਿੰਘ ਜੋਸਨ, ਸਰਦਾਰ ਗੁਰਮੀਤ ਸਿੰਘ ਜੋਸਨ, ਸਰਦਾਰ ਪ੍ਰਗਟ ਸਿੰਘ ਜੋਸਨ ,ਸਰਦਾਰ ਮਹਿੰਦਰ ਸਿੰਘ, ਸਰਦਾਰਨੀ ਗੁਰਮੇਲ ਕੌਰ (ਸਾਬਕਾ ਸਰਪੰਚ) ਸਰਦਾਰ ਅਵਤਾਰ ਸਿੰਘ ਭਮਰਾ( ਯੂ ਐਸ ਏ ਵਾਲੀ ਭਵਰਾ ਫੈਮਿਲੀ), ਸਰਦਾਰ ਮੇਜਰ ਸਿੰਘ (ਇਟਲੀ), ਸ੍ਰੀ ਰਾਜ ਸਿੱਧੂ ਜੀ ,ਸਰਦਾਰ ਸਰਜਨ ਸਿੰਘ ,ਸਰਦਾਰ ਸੋਹਨ ਸਿੰਘ, ਸਰਦਾਰ ਤਲਵਿੰਦਰ ਸਿੰਘ, ਸ੍ਰੀ ਮੰਗਤ ਰਾਮ, ਯੂਥ ਕਲੱਬ ਦੇ ਸਰਦਾਰ ਤਰਨਜੀਤ ਸਿੰਘ, ਸਰਦਾਰ ਹਰਦੇਵ ਸਿੰਘ ਸਾਭੀ, ਸਰਦਾਰ ਹਰਮਨ ਸ਼ਰਮਾ( ਹੈਪੀ), ਸ੍ਰੀ ਸੁਨੀਲ ਕੁਮਾਰ, ਸ੍ਰੀ ਚੇਤਨ ਕੁਮਾਰ ,ਸਰਦਾਰ ਪ੍ਰਭਜੀਤ ਸਿੰਘ, ਸਰਦਾਰ ਕੁਲਵੀਰ ਸਿੰਘ। ਇਸ ਮੌਕੇ ਅਧਿਆਪਕ ਪੰਕਜ ਕੁਮਾਰ ,ਮਨਜਿੰਦਰ ਪਾਲ ਸਿੰਘ, ਹਰਮੇਸ਼, ਤਰਸੇਮ ਲਾਲ, ਮਨੀਸ਼ ਕੁਮਾਰ, ਸੁਖਵਿੰਦਰ ਸਿੰਘ, ਹਰਪ੍ਰੀਤ ਕੌਰ ਸ਼ਿਵਾਨੀ ਸ਼ਰਮਾ, ਅਸ਼ਵਨੀ ਸ਼ਰਮਾ,ਹਰੀਸ਼ ਕੁਮਾਰ, ਭਗਵੰਤਪਾਲ ਦਵਿੰਦਰ ਕੁਮਾਰ, ਸੰਜੀਵ ਕਪੂਰ, ਰਜਨੀ , ਤੇਜਿੰਦਰ ਅਰੋੜਾ ਅਤੇ ਕਾਫੀ ਸੰਖਿਆ ਵਿੱਚ ਹੋਰ ਅਧਿਆਪਕ ਮੌਜੂਦ ਸਨ।