ਦੋ ਰੋਜ਼ਾ ਬਲਾਕ ਪੱਧਰੀ ਵੈਸਟ-2ਪ੍ਰਾਇਮਰੀ ਸਕੂਲ ਖੇਡਾਂ ਦਾ ਪਿੰਡ ਗਾਜੀਪੁਰ ਵਿਖੇ ਹੋਇਆ ਸਮਾਪਨ

0
48

ਦੋ ਰੋਜ਼ਾ ਬਲਾਕ ਪੱਧਰੀ ਵੈਸਟ-2ਪ੍ਰਾਇਮਰੀ ਸਕੂਲ ਖੇਡਾਂ ਦਾ ਪਿੰਡ ਗਾਜੀਪੁਰ ਵਿਖੇ ਹੋਇਆ ਸਮਾਪਨ

  • Google+

  • Google+

ਜਲੰਧਰ(ਐਸ.ਕੇ.ਕਪੂਰ): ਅੱਜ ਬਲਾਕ ਪੱਧਰੀ ਵੈਸਟ -2 ਪ੍ਰਾਇਮਰੀ ਸਕੂਲ ਖੇਡਾਂ ਦਾ ਸਮਾਪਨ ਮੁੰਡਿਆਂ ਦੀ ਖੇਡ ਨਾਲ ਪਿੰਡ ਗਾਜੀਪੁਰ ਵਿਖੇ ਹੋਇਆ ।ਅੱਜ ਦੇ ਮੈਚਾਂ ਵਿੱਚ ਬਲਾਕ ਵੈਸਟ-2 ਦੇ ਅਧੀਨ ਪੈਂਦੇ ਵੱਖ ਵੱਖ ਸੈਂਟਰ ਖੇਡਾਂ ਦੇ ਜੇਤੂ ਖਿਡਾਰੀਆਂ ਨੇ ਹਿੱਸਾ ਲਿਤਾ। ਇਸ ਵਿੱਚ ਵੱਖ ਵੱਖ ਖੇਡਾਂ ਹੋਇਆ।

  • Google+

ਜਿਸ ਵਿੱਚ ਖੋ-ਖੋ , ਕਬੱਡੀ, ਮਿਨੀ ਹੈਂਡ ਬਾਲ, ਹਾਕੀ, ਫੁਟਬਾਲ, ਗੋਲਾ ਸੁੱਟਣ, 600 ਮੀਟਰ ਦੌੜ ਇਹਨਾਂ ਸਾਰਿਆਂ ਖੇਡਾਂ ਵਿੱਚ ਮੁਹੱਲਾ ਕਰਾਰ ਖਾਂ ਦੀ ਟੀਮ ਪਹਿਲੇ ਨੰਬਰ ਤੇ ਰਹੀ।

  • Google+
ਬੈਡਮਿੰਟਨ ‘ਚ ਵਰਿਆਣਾ ਸੈਂਟਰ ,ਜਿਮਨਾਸਟਿਕ ਵਿੱਚ ਬਸਤੀ ਬਾਵਾ ਖੇਲ, ਸ਼ਤਰੰਜ ਵਿੱਚ ਸੈਂਟਰ ਲਿੱਧੜਾਂ, 30 ਕਿਲੋ ਕੁਸ਼ਤੀਆਂ ਮੁਕਾਬਲੇ ਚ ਛੋਟੂ ਲਿੱਧੜਾਂ ਸੈਂਟਰ ਤੋਂ 28 ਕਿਲੋ ਵਰਗ ਵਿੱਚ ਦਲਜੀਤ ਵਰਿਆਣਾ ਸੈਂਟਰ ਸੈਂਟਰ ਤੋਂ 25 ਕਿਲੋ ਵਰਗ ਵਿੱਚ ਨਰਿੰਦਰ ਲਿੱਧੜਾਂ ਸੈਂਟਰ ਤੋਂ ਪਹਿਲੇ ਸਥਾਨ ਦੇ ਰਹੇ।

  • Google+

  • Google+
ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਬਲਾਕ ਸਿੱਖਿਆ ਅਧਿਕਾਰੀ ਸ੍ਰੀ ਬਾਲ ਕ੍ਰਿਸ਼ਨ ਨੇ ਬੱਚਿਆਂ ਨੂੰ ਇਨਾਮ ਵੰਡੇ ਅਤੇ ਤਹਿਸੀਲ ਪੱਧਰੀ ਗੇਮਾਂ ਵਿੱਚ ਹਿੱਸਾ ਲੈਣ ਲਈ ਹੋਰ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ।

  • Google+
  • Google+
ਉਹਨਾਂ ਕਿਹਾ ਕਿ ਗ੍ਰਾਮ ਪੰਚਾਇਤ ਗਾਜ਼ੀਪੁਰ ਦਾ ਹਮੇਸ਼ਾ ਸਾਨੂੰ ਸਹਿਯੋਗ ਰਿਹਾ ਹੈ ਉਹਨਾਂ ਦੀ ਸਹਿਯੋਗ ਤੋਂ ਬਿਨਾਂ ਖੇਡਾਂ ਕਰਵਾਇਆ ਨਹੀਂ ਜਾ ਸਕਦੀਆਂ ਸਨ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ ਜਿਨਾਂ ਜਿਨਾਂ ਦੀ ਮੌਜੂਦਗੀ ਵਿੱਚ ਇਹ ਖੇਡਾਂ ਕਰਵਾਈਆਂ ਗਈਆਂ।

  • Google+
ਇਸ ਮੌਕੇ ਪਿੰਡ ਗਾਜੀਪੁਰ ਦੀ ਸਰਬ ਸੰਮਤੀ ਨਾਲ ਬਣੀ ਨਵੀਂ ਪੰਚਾਇਤ ਦੇ ਸਰਦਾਰ ਹਰਦਿਆਲ ਸਿੰਘ ਜੀ,ਸਰਦਾਰਨੀ ਬਲਵੀਰ ਕੌਰ (ਸਰਪੰਚ),ਸਰਦਾਰਨੀ ਰਾਜਵਿੰਦਰ ਕੌਰ (ਪੰਚ)

ਸ਼੍ਰੀਮਤੀ ਸੰਤੋਸ਼ ਰਾਣੀ, ਸਰਦਾਰ ਅਮਰਜੀਤ ਸਿੰਘ, ਸਰਦਾਰ ਮੋਹਨ ਸਿੰਘ, ਸ੍ਰੀ ਤਰਸੇਮ ਲਾਲ( ਮੈਂਬਰ ਪੰਚਾਇਤ) ਸ੍ਰੀ ਰਾਜਕੁਮਾਰ ਸਿੰਘ (ਯੂ ਐਸ ਏ ਵਾਲੇ ਉਘੇ ਕਬੱਡੀ ਪ੍ਰਮੋਟਰ), ਸ੍ਰੀ ਸੰਜੀਵ ਕੁਮਾਰ ਜੀ( ਸਾਬਕਾ ਸਰਪੰਚ ),ਸ਼੍ਰੀ ਰਕੇਸ਼ ਕੁਮਾਰ ਕੇਸ਼ੀ ਭਾਜੀ ,ਸਰਦਾਰ ਬਲਜੀਤ ਸਿੰਘ ਸੋਹਲ,

  • Google+
ਸਰਦਾਰ ਅਵਤਾਰ ਸਿੰਘ ਜੋਸਨ, ਸਰਦਾਰ ਹਰਜੀਤ ਸਿੰਘ ਜੋਸਨ ,ਸਰਦਾਰ ਪ੍ਰਭਜੀਤ ਸਿੰਘ ਜੋਸਨ, ਸਰਦਾਰ ਗੁਰਮੀਤ ਸਿੰਘ ਜੋਸਨ, ਸਰਦਾਰ ਪ੍ਰਗਟ ਸਿੰਘ ਜੋਸਨ ,ਸਰਦਾਰ ਮਹਿੰਦਰ ਸਿੰਘ,

  • Google+
ਸਰਦਾਰਨੀ ਗੁਰਮੇਲ ਕੌਰ (ਸਾਬਕਾ ਸਰਪੰਚ) ਸਰਦਾਰ ਅਵਤਾਰ ਸਿੰਘ ਭਮਰਾ( ਯੂ ਐਸ ਏ ਵਾਲੀ ਭਵਰਾ ਫੈਮਿਲੀ), ਸਰਦਾਰ ਮੇਜਰ ਸਿੰਘ (ਇਟਲੀ), ਸ੍ਰੀ ਰਾਜ ਸਿੱਧੂ ਜੀ ,ਸਰਦਾਰ ਸਰਜਨ ਸਿੰਘ ,ਸਰਦਾਰ ਸੋਹਨ ਸਿੰਘ,

  • Google+
ਸਰਦਾਰ ਤਲਵਿੰਦਰ ਸਿੰਘ, ਸ੍ਰੀ ਮੰਗਤ ਰਾਮ,ਯੂਥ ਕਲੱਬ ਦੇ ਸਰਦਾਰ ਤਰਨਜੀਤ ਸਿੰਘ, ਸਰਦਾਰ ਹਰਦੇਵ ਸਿੰਘ ਸਾਭੀ, ਸਰਦਾਰ ਹਰਮਨ ਸ਼ਰਮਾ( ਹੈਪੀ), ਸ੍ਰੀ ਸੁਨੀਲ ਕੁਮਾਰ, ਸ੍ਰੀ ਚੇਤਨ ਕੁਮਾਰ ,ਸਰਦਾਰ ਪ੍ਰਭਜੀਤ ਸਿੰਘ, ਸਰਦਾਰ ਕੁਲਵੀਰ ਸਿੰਘ।

  • Google+
  • Google+
  • Google+
ਇਸ ਮੌਕੇ ਅਧਿਆਪਕ ਪੰਕਜ , ਤਰਸੇਮ ਲਾਲ, ਮਨੀਸ਼ ਕੁਮਾਰ, ਸੁਖਵਿੰਦਰ ਸਿੰਘ, ਹਰਪ੍ਰੀਤ ਕੌਰ ਸ਼ਿਵਾਨੀ ਸ਼ਰਮਾ, ਅਸ਼ਵਨੀ ਸ਼ਰਮਾ,ਹਰੀਸ਼ ਕੁਮਾਰ, ਭਗਵੰਤਪਾਲ ਦਵਿੰਦਰ ਕੁਮਾਰ,

ਸੰਜੀਵ ਕਪੂਰ, (ਪ੍ਰੈਸ ਸਕੱਤਰ), ਬਲਜੀਤ,ਸਵਿਤਾ, ਸੁਨੀਤਾ ਅਤੇ ਕਾਫੀ ਸੰਖਿਆ ਵਿੱਚ ਹੋਰ ਅਧਿਆਪਕ ਮੌਜੂਦ ਸਨ।

LEAVE A REPLY