ਸ. ਗੁਰਦੀਪ ਸਿੰਘ ਜੀ ਨੇ ਸੰਭਾਲਿਆ ਬਲਾਕ ਵੈਸਟ -2 ਦਾ ਵਾਧੂ ਚਾਰਜ

0
49
filter: 0; fileterIntensity: 0.0; filterMask: 0; captureOrientation: 0; algolist: 0; multi-frame: 1; brp_mask:0; brp_del_th:null; brp_del_sen:null; delta:null; module: photo;hw-remosaic: false;touch: (-1.0, -1.0);sceneMode: 8;cct_value: 0;AI_Scene: (-1, -1);aec_lux: 0.0;aec_lux_index: 0;albedo: ;confidence: ;motionLevel: -1;weatherinfo: weather?null, icon:null, weatherInfo:100;temperature: 45;

ਸ. ਗੁਰਦੀਪ ਸਿੰਘ ਜੀ ਨੇ ਸੰਭਾਲਿਆ ਬਲਾਕ ਵੈਸਟ -2 ਦਾ ਵਾਧੂ ਚਾਰਜ

  • Google+

ਜਲੰਧਰ(ਕਪੂਰ):- ਬਲਾਕ ਗੁਰਾਇਆ ਦੇ ਇਮਾਨਦਾਰ ਅਤੇ ਸੂਝਵਾਨ ਸਿੱਖਿਆ ਅਫ਼ਸਰ ਸ. ਗੁਰਦੀਪ ਸਿੰਘ ਨੇ ਅੱਜ ਬਲਾਕ ਵੈਸਟ -2 ਡੇ ਬਲਾਕ ਸਿੱਖਿਆ ਅਧਿਕਾਰੀ ਵੱਜੋ ਵਾਧੂ ਚਾਰਜ ਸੰਭਾਲ ਲਿਆ ਹੈ। ਉਹਨਾਂ ਦੇ ਜੁਆਇਨਿੰਗ ਸਮੇਂ ਬੀ.ਪੀ.ਈ. ਓ ਬਾਲ ਕਿਸ਼ਨ ਮਹਿਮੀ, ਜਸਵੀਰ ਸਿੰਘ ਅਤੇ ਸਾਬਕਾ ਬੀ ਪੀ.ਈ ਓ ਬਾਲ ਕ੍ਰਿਸ਼ਨ ਅਤੇ ਵੱਖ ਵੱਖ ਸੈਂਟਰਾਂ ਦੇ ਸੀ.ਐਚ. ਟੀ ਅਤੇ ਹੋਰ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।

LEAVE A REPLY