ਬਲਾਕ ਪੱਧਰੀ ਦਾਖਲਾ ਮੁਹਿੰਮ ਸਾਲ 2025 -26 ਦਾ ਹੋਇਆ ਆਗਾਜ਼

0
104

ਬਲਾਕ ਪੱਧਰੀ ਦਾਖਲਾ ਮੁਹਿੰਮ ਸਾਲ 2025 -26 ਦਾ ਹੋਇਆ ਆਗਾਜ਼

  • Google+

ਪੰਜਾਬ ਸਰਕਾਰ ਸਕੂਲਾਂ ਦੇ ਸਰਵਪੱਖੀ ਸੁਧਾਰਾਂ ਲਈ ਵਚਨਬੱਧ: ਰਮਨ ਅਰੋੜਾ

  • Google+

ਜਲੰਧਰ (ਕਪੂਰ ): ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਜ਼ਿਲਾ ਸਿੱਖਿਆ ਅਫਸਰ ਸ੍ਰੀਮਤੀ ਹਰਜਿੰਦਰ ਕੌਰ ਦੀ ਰਹਿਨੁਮਾਈ ਹੇਠ ਅਤੇ ਬਲਾਕ ਸਿੱਖਿਆ ਅਧਿਕਾਰੀ ਵੈਸਟ -2 ਸ.ਗੁਰਦੀਪ ਸਿੰਘ ਦੀ ਯੋਗ

  • Google+
ਅਗਵਾਈ ਅਧੀਨ ਬਲਾਕ ਪੱਛਮੀ -2 ਦੇ ਸਰਕਾਰੀ ਪ੍ਰਾਇਮਰੀ ਸਕੂਲ ਆਦਰਸ਼ ਨਗਰ ਤੋਂ ਐਮ.ਐਲ.ਏ ਰਮਨ ਅਰੋੜਾ ਜਲੰਧਰ ਸੈਂਟਰਲ ਵੱਲੋਂ ਬਲਾਕ ਪੱਧਰੀ ਦਾਖਲਾ ਮੁਹਿੰਮ ਸਾਲ 2025 -26 ਦਾ ਆਗਾਜ਼ ਕੀਤਾ ਗਿਆ।

  • Google+

ਇਸ ਮੌਕੇ ਐਮ.ਐਲ.ਏ ਰਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ

  • Google+

ਅਤੇ ਲਗਾਤਾਰ ਉਪਰਾਲਾ ਕਰ ਰਹੀ ਹੈ। ਸਕੂਲਾਂ ਨੂੰ ਜਿਆਦਾ ਤੋਂ ਜਿਆਦਾ ਗ੍ਰਾਂਟਾਂ ਦੇ ਕੇ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ।

  • Google+

ਬਲਾਕ ਸਿੱਖਿਆ ਅਧਿਕਾਰੀ ਸ.ਗੁਰਦੀਪ ਸਿੰਘ ਜੀ ਨੇ ਕਿਹਾ ਕਿ ਸਾਡੇ ਬਲਾਕ ਦੇ ਸਾਰੇ ਸੈਂਟਰ ਹੈੱਡ ਟੀਚਰ, ਸਕੂਲ ਮੁਖੀ, ਅਤੇ ਅਧਿਆਪਕ ਦਾਖਲੇ ਵਧਾਉਣ ਲਈ

  • Google+


ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ ਅਤੇ ਇਸ ਸਾਲ ਅਸੀਂ ਆਪਣਾ ਦਾਖਲਾ 15% ਤੋਂ ਜਿਆਦਾ ਵਧਾਉਣ ਦਾ ਟੀਚਾ ਰੱਖਿਆ ਹੈ।

  • Google+

  • Google+
ਸਟੇਜ ਸਕੱਤਰ ਸ. ਮਨਜਿੰਦਰ ਸਿੰਘ ਅਤੇ ਤਰਸੇਮ ਲਾਲ ਨੇ ਕਿਹਾ ਕਿ ਅਧਿਆਪਕ ਤਨ ,ਮਨ ਦੇ ਨਾਲ ਦਾਖਲਾ ਵਧਾਉਣ ਲਈ ਯਤਨ ਕਰ ਰਹੇ ਹਨ। ਪਿਛਲੇ ਸਾਲ ਬਲਾਕ ਵੈਸਟ -2 ਜ਼ਿਲ੍ਹੇ ਦੇ ਬਾਕੀ 17 ਬਲਾਕਾਂ ਵਿੱਚੋ ਮੋਹਰੀ ਸੀ।

  • Google+

  • Google+
ਅਤੇ ਇਸ ਵਾਰ ਵੀ ਉਮੀਦ ਹੈ ਕਿ ਸਾਡਾ ਬਲਾਕ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਵਿੱਚ ਮੋਹਰੀ ਰਹੇਗਾ।
  • Google+

ਇਸ ਮੌਕੇ ਸੈਂਟਰ ਹੈਡ ਟੀਚਰ ਦਵਿੰਦਰ ਕੁਮਾਰ ਸੁਰੇਸ਼ ਕੁਮਾਰ,ਮੁਨੀਸ਼ ਅਤੇ ਵੱਖ-ਵੱਖ ਸਕੂਲ ਮੁਖੀ ਅਤੇ ਅਧਿਆਪਕ ਅਤੇ ਦਫਤਰੀ ਹਮਲਾ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।

LEAVE A REPLY