
ਦਾਖਲਾ ਮੁਹਿਮ 2025- 2026 ਸੰਬੰਧੀ ਦਾਖਲਾ ਵੈਨ ਜ਼ਿਲਾ ਜਲੰਧਰ ਦੇ ਵੱਖ-ਵੱਖ ਬਲਾਕਾਂ ਵਿੱਚ ਪਹੁੰਚੀ।
ਜਲੰਧਰ (ਕਪੂਰ): ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦਾਖਲਾ ਮੁਹਿੰਮ 2025-26 ਲਈ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਅਧਿਕਾਰੀਆਂ ਅਟੇ ਅਧਿਆਪਕਾਂ ਦੁਆਰਾ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ।
ਜਿਨਾਂ ਸੰਬੰਧੀ ਅੱਜ ਜਿਲਾ ਜਲੰਧਰ ਦੇ ਵੱਖ ਵੱਖ ਬਲਾਕਾਂ ਵਿੱਚ ਦਾਖਲਾ ਵੈਨ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਅਲੱਗ ਅਲੱਗ ਬਲਾਕਾਂ ਵਿੱਚ ਪਹੁੰਚੀ।
ਜਿਸ ਰਾਹੀ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਮੁਫਤ ਕਿਤਾਬਾਂ, ਵਰਦੀਆਂ ਅਤੇ ਮਿਡ ਡੇ ਮੀਲ ਵਜ਼ੀਫੇ ਅਤੇ ਪੜਿਆ ਲਿਖਿਆ ਟ੍ਰੇਨੇਡ ਸਟਾਫ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਬਲਾਕ ਪੱਛਮੀ-2 ਦੇ ਬਲਾਕ ਸਿੱਖਿਆ
ਇਸ ਮੌਕੇ ਵੱਖ ਵੱਖ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕ ਅਤੇ ਹੋਰ ਲੋਕ ਮੌਜੂਦ ਸਨ।