ਈ.ਟੀ.ਟੀ 2001-2003 ਦੇ ਪੁਰਾਣੇ ਦੋਸਤ ਇੱਕ ਵਾਰ ਫੇਰ ਹੋਏ ਇਕੱਠੇ

0
29

ਜਲੰਧਰ: ਜਿਲਾ ਸਿੱਖਿਆ ਸਿਖਲਾਈ ਸੰਸਥਾ (ਡਾਇਟ) ਰਾਮਪੁਰ ਲਲੀਆ ਤੋਂ 2001-2003 ਬੈਚ ਤੋਂ ਪਾਸ ਆਊਟ ਦੋਸਤ, ਜੋ ਕਿ ਅੱਜ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਦੇ ਕੇ ਦੇਸ਼ ਅਤੇ ਸਮਾਜ ਦੀ ਸੇਵਾ ਨਿਭਾ ਰਹੇ ਹਨ ।

  • Google+
ਅੱਜ 23 ਸਾਲ ਬਾਦ ਫਿਰ ਇੱਕ ਵਾਰ ਇਕੱਠੇ ਹੋਏ। ਇਹਨਾਂ ਵਿੱਚੋਂ ਕੁੱਝ ਦੋਸਤ ਵਿਦੇਸ਼ ਵਿੱਚ ਵੱਸ ਚੁੱਕੇ ਹਨ। ਅੱਜ ਇਹਨਾਂ ਦੇ ਵਿਦੇਸ਼ ਤੋਂ ਪਰਤੇ ਦੋਸਤ ਰਾਮ ਸਿੰਘ ਜੋ

  • Google+
ਕਿ ਪੈਰਿਸ ਲੰਡਨ ਵਿੱਚ ਵੱਸ ਚੁੱਕਾ ਹੈ।ਅੱਜ ਕਾਫੀ ਲੰਮੇ ਸਮੇਂ ਬਾਦ ਇੰਡੀਆ ਆਇਆ ਤੇ ਆਪਣੇ ਪੁਰਾਣੇ 2001-

2003 ਬੈਚ ਵਾਲੇ ਦੋਸਤਾਂ ਨੂੰ ਮਿਲਿਆ।

ਸਾ

  • Google+
  • Google+
ਰਿਆ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਇੱਕ ਦੂਜੇ ਦੇ ਪਰਿਵਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

  • Google+
  • Google+
ਇਸ ਮੌਕੇ ਰਾਮ ਸਿੰਘ, ਪਵਨ ਕੁਮਾਰ ਬਿਲਗਾ, ਸੰਜੀਵ ਕਪੂਰ, ਲਲਿਤ ਕੁਮਾਰ, ਸ਼ਿਵਰਾਜ ਸਿੰਘ ਰਮਨਦੀਪ ਸਿੰਘ, ਹਰੀਸ਼ ਕੁਮਾਰ ਪਰਾਸ਼ਰ,

  • Google+
ਪਰਦੀਪ ਕੁਮਾਰ, ਪਲਵਿੰਦਰ ਭੰਗੂ, ਰਘਬੀਰ ਸਿੰਘ, ਸੰਜੀਵ ਕੁਮਾਰ ਜੋਸ਼ੀ, ਦਿਲਬਾਗ ਸਿੰਘ, ਜਗਜੀਤ ਸਿੰਘ,

  • Google+
ਗੁਰਿੰਦਰ ਸਿੰਘ ਲਾਂਭਾ, ਵਿਕਾਸ ਸੈਣੀ, ਵਿਸ਼ਾਲ ਸੈਣੀ, ਹਰਜਿੰਦਰ ਸਿੰਘ ਵਾਲੀਆ, ਪਰਦੀਪ ਚੌਧਰੀ, ਅਸ਼ੋਕ ਕੁਮਾਰ,, ਸਾਹਿਬ ਸ਼ਿੰਘ, ਗੋਰਵ ਸ਼ਰਮਾ ਮੌਜੂਦ ਸਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਸ੍ਰੀ ਐਚ, ਕੇ ਲਾਲ ਜੀ

  • Google+
ਵਿਸ਼ੇਸ਼ ਤੌਰ ਤੇ ਪਾਉਂਚੇ । ਉਹਨਾਂ ਆਪਣੇ ਵਿਦਆਰਥੀਆਂ ਨੂੰ ਇੰਝ ਹੀ ਇਕ ਦੂਜੇ ਨਾਲ ਮਿਲਦੇ ਰਹਿਣ ਲਈ ਪ੍ਰੇਰਿਤ ਕੀਤਾ। ਅਤੇ ਆਪਸ ਵਿੱਚ ਇੱਕ ਦੂਜੇ ਦੇ ਦੁੱਖ ਸੁੱਖਾ ਵਿੱਚ ਸ਼ਾਮਿਲ ਹੋਣ ਲਈ ਕਿਹਾ। ਸਾਰੇ ਦੋਸਤਾਂ ਨੇ ਆਪਸ ਵਿੱਚ ਕਾਫੀ ਸਮਾਂ ਗੁਜਾਰਿਆ ਅਤੇ ਫ਼ਿਰ ਮਿਲਣ ਦੇ ਵਾਧੇ ਨਾਲ ਅਪਣਾਇਆ ਆਪਣੀਆ ਮੰਜਲਾ ਨੂੰ ਤੁਰ ਪਏ।

  • Google+

    filter: 0; fileterIntensity: 0.0; filterMask: 0; capture

LEAVE A REPLY