
ਪਹਿਲੀ ਜਨਵਰੀ ਮੌਕੇ ਕੁਸ਼ਟ ਆਸ਼ਰਮ ਜਲੰਧਰ ਵਿਖੇ ਇਡਲੀ–ਸਾਂਭਰ ਦਾ ਲੰਗਰ
ਜਲੰਧਰ:
ਪੰਜਾਬ ਰਿਫਲੈਕਸ਼ਨ ਸਮਾਚਾਰ ਪੱਤਰ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਸੇਵਾ ਅਤੇ ਮਨੁੱਖਤਾ ਦੇ ਭਾਵ ਨਾਲ ਕਰਦਿਆਂ ਪਹਿਲੀ ਜਨਵਰੀ ਦੇ ਮੌਕੇ ਕੁਸ਼ਟ ਆਸ਼ਰਮ ਵਿਖੇ ਇਡਲੀ ਅਤੇ ਸਾਂਭਰ ਦਾ ਲੰਗਰ ਲਗਾਇਆ ਗਿਆ।
ਇਸ ਸੇਵਾ ਕਾਰਜ ਵਿੱਚ ਅਖ਼ਬਾਰ ਦੀ ਮੁੱਖ ਸੰਪਾਦਕ ਨੀਤੂ ਕਪੂਰ ਅਤੇ ਉਨ੍ਹਾਂ ਦੇ ਪਤੀ ਐਸ ਕੇ ਕਪੂਰ ਵੱਲੋਂ ਖ਼ਾਸ ਭੂਮਿਕਾ ਨਿਭਾਈ ਗਈ। ਇਸ ਮੌਕੇ ਉਹਨਾਂ ਦੇ ਪਰਿਵਾਰ ਦੇ ਮੈਂਬਰ
ਕਾਬਲੇ-ਜ਼ਿਕਰ ਹੈ ਕਿ ਨੀਤੂ ਕਪੂਰ ਅਤੇ ਐਸ ਕੇ ਕਪੂਰ ਸਮੇਂ-ਸਮੇਂ ’ਤੇ ਵੱਖ-ਵੱਖ ਢੰਗਾਂ ਨਾਲ ਸਮਾਜਿਕ ਸੇਵਾਵਾਂ ਕਰਦੇ ਰਹਿੰਦੇ ਹਨ। ਚਾਹੇ ਲੰਗਰ ਸੇਵਾ ਹੋਵੇ ਜਾਂ ਲੋੜਵੰਦਾਂ ਦੀ ਮਦਦ—ਉਹ ਹਰ ਵਾਰ ਨਿਸ਼ਕਾਮ ਭਾਵ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਦੇ ਨਾਲ ਖੜ੍ਹੇ ਦਿਖਾਈ ਦਿੰਦੇ ਹਨ।




































