
69 ਵੀ ਪੰਜਾਬ ਰਾਜ ਅੰਤਰ ਜਿਲਾ ਸਕੂਲ ਖੇਡਾਂ ਬੈਡਮਿੰਟਨ ਅੰਡਰ 19 ਲੜਕੀਆਂ ਦੀ ਹੋਈ ਸ਼ਾਨਦਾਰ ਸ਼ੁਰੂਆਤ
ਜਲ਼ੰਧਰ (ਕਪੂਰ) 69 ਪੰਜਾਬ ਰਾਜ ਅੰਤਰ ਜਿਲਾ ਸਕੂਲ ਖੇਡਾਂ ਬੈਡਮਿੰਟਨ ਅੰਡਰ 19 ਲੜਕੀਆਂ ਦੀ ਹੋਈ ਸ਼ਾਨਦਾਰ ਸ਼ੁਰੂਆਤ ਅੱਜ ਹੰਸ ਰਾਜ ਸਟੇਡੀਅਮ ਵਿੱਚ ਰਿਤਿਨ ਖੰਨਾ ਦੁਆਰਾ ਕੀਤੀ ਗਈ।
ਇਸ ਮੌਕੇ ਉਹਨਾਂ ਕਿਹਾ ਕਿ ਖੇਡਾਂ ਜੀਵਨ ਦਾ ਇਕ ਜ਼ਰੂਰੀ ਹਿਸਾ ਹੈ। ਲੜਕੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਇਸ ਮੋਕੇ ਰਾਜਾ, ਪ੍ਰਿੰਸੀਪਲ, ਰਾਜੀਵ ਹਾਂਡਾ, ਡੀ ਐਮ ਸਪੋਰਟਸ ਅਮਨਦੀਪ ਕੌਂਡਲ, ਸ਼ਰਵਨ ਸਿੰਘ,
ਸੰਜੀਵ ਕਪੂਰ , ਅਤੇ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।
































