ਰਿਫਲੈਕਸ਼ਨ ਬਿਊਰੋ:- ਕੋਰੋਨਾ ਹਰ ਦਿਨ ਕਾਲ ਬੰਨ ਕੇ ਭਿਆਨਕ ਰੂਪ ਲਈ ਜਾ ਰਿਹਾ ਹੈ।ਬੁੱਧਵਾਰ ਨੂੰ ਜ਼ਿਲਾ ਜਲੰਧਰ ਵਿਚ ਤਕਰੀਬਨ 350 ਨਵੇਂ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਵਿਚੋਂ ਕੁਝ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ,ਅਤੇ 11 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦਿਨ ਪ੍ਰਤੀ ਦਿਨ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧਣਾ ਵੱਡੇ ਖਤਰੇ ਵੱਲ ਇਸ਼ਾਰਾ ਕਰ ਰਹੀ ਹੈ।ਪੰਜਾਬ ਰਿਫਲੈਕਸ਼ਨ ਸਾਰੀਆਂ ਨੂੰ ਬੇਨਤੀ ਕਰਦਾ ਹੈ ਕਿ ਸਮਾਜਿਕ ਦੂਰੀ ਬਣਾ ਕੇ ਰੱਖੋ ਬਾਰ ਬਾਰ ਹੱਥ ਧੋਵੋ ਅਤੇ ਮਾਸਕ ਪਾ ਕੇ ਰੱਖੋ।
Latest article
ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਐਸਡੀਐਚ ਗੜ੍ਹਸ਼ੰਕਰ ਅਤੇ ਆਮ ਆਦਮੀ ਕਲੀਨਿਕ...
ਹੁਸ਼ਿਆਰਪੁਰ 21 ਨਵੰਬਰ (ਤਰਸੇਮ ਦੀਵਾਨਾ)- ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵੱਲੋਂ ਐਸਡੀਐਚ ਗੜ੍ਹਸ਼ੰਕਰ ਅਤੇ ਪੋਸੀ ਬਲਾਕ ਦੇ ਆਮ ਆਦਮੀ ਕਲੀਨਿਕ ਹੈਬੋਵਾਲ ਅਤੇ...
ਪੀ.ਸੀ.ਐਮ.ਐਸ.ਡੀ. ਕਾਲਜ ਫਾਰ ਵੂਮੈਨ ਸਟੂਡੈਂਟਸ ਨੇ ਬੀ. ਵਾਕ ਫੈਸ਼ਨ ਡਿਜ਼ਾਇਨਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ
ਜਲੰਧਰ 21 ਨਵੰਬਰ (ਨੀਤੂ ਕਪੂਰ)- ਪੀ.ਸੀ.ਐਮ.ਐਸ.ਡੀ. ਕਾਲਜ ਫਾਰ ਵੂਮੈਨ ਦੇ ਬੀ. ਵਾਕ ਫੈਸ਼ਨ ਡਿਜ਼ਾਇਨਿੰਗ ਸਮੈਸਟਰ ਦੂਜੇ ਦੀ ਵਿਦਿਆਰਥਣ ਮੰਜੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ...
केएमवी ने पूरे उत्साह और जोश के साथ मनाया विश्व दर्शन दिवस
जालंधर 21 नवंबर (नीतू कपूर)- कन्या महा विद्यालय (स्वायत्त) के दर्शनशास्त्र विभाग ने विश्व दर्शन दिवस का आयोजन किया। इस अवसर पर “दार्शनिक और...