ਜਲੰਧਰ (ਕਪੂਰ):- ਅੱਜ ਮਿਤੀ 04-05-2024 ਦਿਨ ਸ਼ਨੀਵਾਰ ਨੂੰ 66 KV RADIAL ਸਬ-ਸਟੇਸ਼ਨ ਤੋ ਚਲਦੇ 11 KV ਪ੍ਰਤਾਪ ਬਾਗ ਫੀਡਰ ਨੂੰ ਜਰੂਰੀ ਮੁਰਮੰਤ ਕਾਰਨ ਸਵੇਰੇ 11.00 ਵਜੇ ਤੋ ਦੁਪਹਿਰ 02.00 ਵਜੇ ਤੱਕ ਬੰਦ ਕੀਤਾ ਜਾਵੇਗਾ। ਜਿਸ ਨਾਲ ਹੇਠ ਲਿਖੇ ਇਲਾਕਿਆ ਦੀ ਬਿਜਲੀ ਬੰਦ ਹੋਵੇਗੀ
ਪ੍ਰਤਾਪ ਬਾਗ, ਫਗਵਾੜਾ ਗੇਟ, ਅਜੀਤ ਪ੍ਰੈਸ, ਆਵਾ ਮੁਹੱਲਾ, ਰਾਇਜ਼ਪੁਰਾ, ਚਹਾਰ ਬਾਗ,
ਰਸਤਾ ਮੁਹੱਲਾ , ਖੋਦੀਆਂ ਮੁਹੱਲਾ, ਸੈਦਾ ਗੇਟ , ਖਜੂਰਾ ਮੁਹੱਲਾ, ਚੌਂਕ ਸੁਦਾ, ਸ਼ੇਖਾਂ ਬਜ਼ਾਰ, ਟਾਲੀ ਮਹੱਲਾ, ਮਹੱਲਾ ਕੋਟ ਪਕਸ਼ੀਆ ਆਦਿ।