ਆਪ ਸਰਕਾਰ ਨੇ ਤੋੜੀ ਨਸ਼ੇ ਦੇ ਸੌਦਾਗਰਾਂ ਦੀ ਕਮਰ-ਗੁਰਪਾਲ ਸਿੰਘ ਇੰਡੀਅਨ
ਕਪੂਰਥਲਾ (ਗੌਰਵ ਮੜੀਆ) 16 ਮਈ ਪਿੱਛਲੀ ਸਰਕਾਰਾਂ ਵਲੋਂ ਨਸ਼ੇ ਦੇ ਸੌਦਾਗਰਾਂ ਨੂੰ ਵਧਾਵਾ ਦੇਣ ਦੀ ਵਜ੍ਹਾ ਨਾਲ ਬਰਬਾਦ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਇਸ...
ਪੰਜਾਬ ਵਿੱਚ ਅਬਾਦਕਾਰਾਂ ਦਾ ਉਜਾੜਾ ਨਹੀਂ ਹੋਣ ਦੇਵਾਂਗੇ- ਦਰਸ਼ਨ ਨਾਹਰ
ਕਪੂਰਥਲਾ 16 ਮਈ (ਗੌਰਵ ਮੜੀਆ) ਕਪੂਰਥਲਾ ਜ਼ਿਲੇ ਦੇ ਪਿੰਡ ਅਲਾਉਦੀਨ ਪੁਰ ਵਿਚ ਸ਼ਾਮਲਤ ਜ਼ਮੀਨ 'ਤੇ ਲਗਭਗ 60 ਸਾਲ ਤੋਂ ਪਹਿਲਾਂ ਦੇ ਕਾਬਜ਼ ਬੇਜ਼ਮੀਨੇ ਸੈਂਕੜੇ ਲੋਕਾਂ...
ਪਾਕਿਸਤਾਨ ਦੀ ਸਰਕਾਰ ਹਮੇਸ਼ਾ ਹੀ ਹਿੰਦੂ ਅਤੇ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਦਿਖਾਵਾ...
ਭਾਜਪਾ ਨੇ ਐਤਵਾਰ ਨੂੰ ਪਾਕਿਸਤਾਨ ਵਿੱਚ ਦੋ ਸਿੱਖ ਵਪਾਰੀਆਂ ਦੀ ਹੱਤਿਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਪਾਕਿਸਤਾਨ ਸਰਕਾਰ ਤੋਂ ਘੱਟ ਗਿਣਤੀ ਸਮੁਦਾਇਆਂ...
ਵਿੱਛੜੇ ਪੱਤਰਕਾਰਾਂ ਦੀ ਯਾਦ ਵਿਚ ਸ਼ਹੀਦ ਅਤੇ ਪੀੜਤ ਵੈਲਫੇਅਰ ਟਰੱਸਟ ਨੇ ਕਰਵਾਇਆ ਸ਼ਰਧਾਂਜਲੀ ਸਮਾਗਮ,...
ਵਿੱਛੜੇ ਪੱਤਰਕਾਰਾਂ ਦੇ ਪਰਿਵਾਰਾਂ ਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਪੱਤਰਕਾਰਾਂ ਨੂੰ ਸਹਾਇਤਾ ਵਜੋਂ 31-31 ਹਜ਼ਾਰ ਦੇ ਚੈੱਕ ਭੇਂਟਐਸ ਏ ਐਸ ਨਗਰ, 16 ਮਈ, ...
ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਮੰਗਾਂ ਨੂੰ ਲੈ ਕੇ ਡੀਪੀਆਈ ਪ੍ਰਾਇਮਰੀ ਨਾਲ ਅਹਿਮ ਮੀਟਿੰਗ
ਮੀਟਿੰਗ ਦੌਰਾਨ ਰੱਖੀਆਂ ਮੰਗਾਂ ਅਗਰ ਜਲਦੀ ਹੀ ਪੂਰੀਆਂ ਨਾ ਹੋਈਆਂ, ਤਾਂ ਆਵੇਗਾ ਸੰਘਰਸ਼ ਦਾ ਹੜ੍ਹਮੁਹਾਲੀ, 16 ਮਈ, ਵਰਿੰਦਰ ਪੰਜਾਬ ਦੇ ਈਟੀਟੀ ਅਧਿਆਪਕਾਂ ਦੀ ਇੱਕ ਵੱਡੀ...
ਮੁੱਖ ਮੰਤਰੀ ਨੇ ਤਰਸ ਦੇ ਆਧਾਰ ‘ਤੇ ਨੌਕਰੀਆਂ ਲਈ 57 ਨਿਯੁਕਤੀ ਪੱਤਰ ਸੌਂਪੇ
ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ 26, 754 ਅਸਾਮੀਆਂ ਭਰਨ ਦੀ ਮੁਹਿੰਮ ਸ਼ੁਰੂਚੰਡੀਗੜ੍ਹ, 16 ਮਈ, ਵਿਸ਼ੇਸ਼ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ...
ਕੁਲਦੀਪ ਧਾਲੀਵਾਲ ਨੇ ਪੇਂਡੂ ਵਿਕਾਸ ਵਿਭਾਗ ‘ਚ ਨਵ-ਨਿਯੁਕਤ ਉਪ ਮੰਡਲ ਅਫਸਰਾਂ ਨੂੰ ਨਿਯੁਕਤੀ ਪੱਤਰ...
ਐਸ.ਏ.ਐਸ. ਨਗਰ, 16 ਮਈ, ਧਰਮੇਸ਼
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਵਿਕਾਸ ਭਵਨ ਮੁਹਾਲੀ ਵਿਖੇ ਪੇਂਡੂ ਵਿਕਾਸ ਵਿਭਾਗ ਵਿਚ...
ਟਰਾਂਸਪੋਰਟ ਮੰਤਰੀ ਵੱਲੋਂ ਬਠਿੰਡਾ ਆਰ.ਟੀ.ਏ. ਦਫ਼ਤਰ ਵਿਖੇ ਮਾਰੇ ਗਏ ਛਾਪੇ ਦੌਰਾਨ ਪਾਈਆਂ ਗਈਆਂ ਊਣਤਾਈਆਂ
ਟਾਈਮ ਟੇਬਲ ਜਾਰੀ ਕਰਨ ਅਤੇ ਪਰਮਿਟ ਦੇਣ ਵਿੱਚ ਬੇਨਿਯਮੀਆਂ ਨੂੰ ਲੈ ਕੇ ਸਟਾਫ਼ ਦੀ ਖਿਚਾਈਮੰਤਰੀ ਨੇ ਪ੍ਰਮੁੱਖ ਸਕੱਤਰ ਨੂੰ ਸਕੱਤਰ ਆਰ.ਟੀ.ਏ. ਵਿਰੁੱਧ ਜਾਂਚ ਦੇ...
3 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਕਢਵਾਉਣ ਅਤੇ ਈ ਟੀ ਟੀ ਦੀਆਂ ਤਰੱਕੀਆਂ ਨੂੰ ਲੈ...
ਮਾਨਸਾ, 16 ਮਈ, ਮਨਦੀਪ ਪਿਛਲੇ ਲਗਪਗ ਤਿੰਨ ਮਹੀਨਿਆਂ ਦੀਆਂ ਤਨਖਾਹਾਂ ਜਾਰੀ ਕਰਵਾਉਣ ਅਤੇ ਈ ਟੀ ਟੀ ਤੋਂ ਹੈਡ ਟੀਚਰ ਤਰੱਕੀਆਂ ਕਰਵਾਉਣ ਨੂੰ ਲੈ ਕੇ ਅੱਜ...
ਜ਼ਿਲੇ ਵਿਚ ਵੱਖ-ਵੱਖ ਥਾਵਾਂ ’ਤੇ ਮਨਾਇਆ ਰਾਸ਼ਟਰੀ ਡੇਂਗੂ ਦਿਵਸ- ਡਾ. ਰਣਜੀਤ ਸਿੰਘ ਰਾਏ
ਮਾਨਸਾ 16 ਮਈ ਮਨਜੀਤ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮੰਤਵ ਨਾਲ ਸਿਹਤ ਮੰਤਰੀ ਪੰਜਾਬ ਡਾ. ਵਿਜੈ ਸਿੰਗਲਾ...