ਨਵੇਂ ਖੇਤੀ ਕਾਨੂੰਨ ਖੇਤੀ ਤੋਂ ਕਮਾਈ ਨੂੰ ਵਧਾਉਣ ਵਿੱਚ ਸਮਰੱਥ, ਸਮਾਜਿਕ ਸੁਰੱਖਿਆ ਨੈੱਟ ਜ਼ਰੂਰੀ: ਗੋਪੀਨਾਥ, IMF

0
130

ਭਾਰਤ ਦੇ ਨਵੇਂ ਖੇਤੀ ਕਾਨੂੰਨਾਂ ਵਿੱਚ ਕਿਸਾਨਾਂ ਦੀ ਕਮਾਈ ਨੂੰ ਵਧਾਉਣ ਦੀ ਪੂਰੀ ਸਮਰੱਥਾ ਹੈ। ਇਹ ਮੰਨਣਾ ਹੈ IMF ਦੀ ਮੁੱਖ ਅਰਥਸ਼ਾਸਤਰੀ ਗੀਤ ਗੋਪੀਨਾਥ ਦਾ।

LEAVE A REPLY