ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੁਲਾਣਾ ਜ਼ਿਲਾ ਕਪੂਰਥਲਾ ਵਿਖੇ ਸਕੂਲ ਸਰਟੀਫਿਕੇਟ ਵੰਡੇ ਗਏ।

0
221

ਬਿਊਰੋ:-

ਬਿਊਰੋ:- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੁਲਾਣਾ ਜ਼ਿਲਾ ਕਪੂਰਥਲਾ ਵਿਖੇ ਸਕੂਲ
  • Google+
ਦੇ ਪ੍ਰਿਸੀਪਲ ਸ਼੍ਰੀ ਰਾਜੇਸ਼ ਕੁਮਾਰ (ਸਟੇਟ ਆਵਡ ਪ੍ਰਾਪਤ) ਦੀ ਅਗਵਾਈ ਵਿੱਚ ਵਿਭਾਗ ਵੱਲੋਂ ਪ੍ਰਾਪਤ ਮਿਸ਼ਨ ਸ਼ਤ ਪ੍ਰਤੀਸ਼ਤ ਸਰਟੀਫਿਕੇਟ ਅਧਿਆਪਕਾ ਨੂੰ ਦਿੱਤੇ ਗਏ। ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕ ਸ਼੍ਰੀਮਤੀ ਸੰਤੋਸ਼ ਭੱਲਾ (ਲੈਕਚਰਾਰ), ਸ਼੍ਰੀਮਤੀ ਅਨੁਲਤਾ (ਲੈਕਚਰਾਰ), ਸ਼੍ਰੀਮਤੀ ਸੁਸ਼ਮਾ (ਸਾਇੰਸ ਅਧਿਆਕ) , ਸ੍ਰੀਮਤੀ ਜਸਵਿੰਦਰ ਦੇਵੀ(ਸਮਾਜਿਕ ਅਧਿਆਪਕ) ਸ਼੍ਰੀਮਤੀ ਪਰਵਿੰਦਰ ਕੌਰ ਸ਼੍ਰੀਮਤੀ ਹਰਵੀਨ ਕੌਰ (ਗਣਿਤ ਅਧਿਆਪਕ), ਸ਼੍ਰੀਮਤੀ ਅੰਜਨਾ( ਗਣਿਤ ਅਧਿਆਪਕ), ਸ਼੍ਰੀਮਤੀ ਅਰੁਣ ਲਤਾ (ਪੰਜਾਬੀ ਅਧਿਆਪਕ), ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਪਰਮਜੀਤ ਕੁਮਾਰੀ ( ਹਿੰਦੀ ਅਧਿਆਪਕ), ਸ਼੍ਰੀਮਤੀ ਗੁਰਸ਼ਰਨ ਕੌਰ (ਕੰਪਿਊਟਰ ਅਧਿਆਪਕ)l ਇਸ ਮੌਕੇ ਤੇ ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਮਧੂ ਸੈਣੀ, ਪੂਨਮ ਅਰੋੜਾ, ਸ੍ਰੀਮਤੀ ਕਿਰਨ,ਪੂਨਮ ਸ਼ਰਮਾ ,ਸ਼੍ਰੀ ਰਮਨ ਕੁਮਾਰ, ਸ਼੍ਰੀਮਤੀ ਕਰਮਜੀਤ ਕੌਰ ਅਤੇ ਸ਼੍ਰੀਮਤੀ ਪਰਮਜੀਤ ਕੌਰ ਹਾਜ਼ਰ ਸਨ।

LEAVE A REPLY