ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਯਾਦ ਵਿਚ ਪ੍ਰਭਾਤ ਫੇਰੀ ਕੱਢੀ ਗਈ। ਵਿਧਾਵਾਕ ਸੁਸ਼ੀਲ ਰਿੰਕੂ ਨੇ ਸ਼ਿਰਕਤ ਕੀਤੀ

0
92

ਇਕ ਪ੍ਰਭਾਤਫੇਰੀ ਨੂੰ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਯਾਦਗਾਰ ਵਜੋਂ ਨਿਰਮਲ ਕੁਟੀਆ ਰਸੀਲਾ ਨਗਰ ਦੇ ਖੇਤਰ ਵਿਚੋਂ ਕੱਢੀ ਗਈ। ਵਿਧਾਇਕ ਸੁਸ਼ੀਲ ਰਿੰਕੂ ਨੇ ਵੀ ਇਸ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਸੁਸ਼ੀਲ ਰਿੰਕੂ ਨਾਥਦਵਾਰਾ ਵੀ ਪਹੁੰਚੇ ਜਿਥੇ ਵਿਸ਼ਵ ਪ੍ਰਸਿੱਧ ਜੋਤਸ਼ੀ ਨਰੇਸ਼ ਨਾਥ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਨਰੇਸ਼ ਨਾਥ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਹਮੇਸ਼ਾਂ ਸਮਾਜ ਵਿੱਚ ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਵਿਧਾਇਕ ਰਿੰਕੂ ਨੇ ਕਿਹਾ ਕਿ ਨਾਥਦੁਆਰਾ ਆ ਕੇ ਉਹ ਹਮੇਸ਼ਾਂ ਆਰਾਮ ਮਹਿਸੂਸ ਕਰਦੇ ਹਨ। ਪ੍ਰਭਾਤਫੇਰੀ ਵਿੱਚ ਪ੍ਰਸ਼ਾਦ ਦਾ ਇੰਤਜ਼ਾਮ ਵੀ ਕੀਤਾ ਗਯਾਸੀ ਜਿਸ ਨੂੰ ਵਿਧਾਇਕ ਰਿੰਕੂ ਨੇ ਵੀ ਪ੍ਰਵਾਨ ਕੀਤਾ। ਇਹ ਪ੍ਰਭਾਤਫੇਰੀ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਸੀ, ਜਿਸ ਵਿਚ ਹਰੇਕ ਨੇ ਆਪਣਾ ਆਪਣਾ ਸਮਰਥਨ ਦਿੱਤਾ ਸੀ। ਇਸ ਮੌਕੇ ਜੋਤੀਸ਼ਾਚਾਰੀਆ ਨਰੇਸ਼ ਨਾਥ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਦਾ ਆਯੋਜਨ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਾਨੂੰ ਸਾਡੇ ਧਰਮ ਬਾਰੇ ਜਾਗਰੂਕ ਕਰਦੇ ਹਨ ਅਤੇ ਹਰ ਮਨੁੱਖ ਨੂੰ ਆਪਣੇ ਧਰਮ ਦੀ ਪਾਲਣਾ ਕਰਨੀ ਚਾਹੀਦੀ ਹੈ।

 

गणतंत्र दिवस की शुभकामनाएं

LEAVE A REPLY