ਜਲੰਧਰ ਵਿੱਚ ਕਰੋਨਾ ਦਾ ਕਹਿਰ ਜਾਰੀ

0
268

ਬਿਊਰੋ :- ਪੰਜਾਬ ਵਿੱਚ ਕਰੋਨਾ ਬੇਕਾਬੂ ਹੋ ਗਿਆ ਹੋ ਚੁੱਕਿਆ ਹੈ। ਕੋਰੋਨਾ ਦਾ ਕਹਿਰ ਹੁਣ ਥੰਮਨ ਦਾ ਨਾਮ ਨਹੀਂ ਲੈ ਰਿਹਾl ਬੁੱਧਵਾਰ ਨੂੰ ਜਲੰਧਰ ਵਿਚ 4 ਰੋਗੀਆਂ ਨੇ ਦਮ ਤੋੜਿਆ ਅਤੇ 198 ਲੋਕਾਂ ਦੀ ਰਿਪੋਰਟ ਵੀ ਪੌਜ਼ੀਟਿਵ ਆਈ.। ਜਲੰਧਰ ਦੇ ਨਾਲ ਨਾਲ ਪੰਜਾਬ ਦੇ ਹੋਰ ਕਈ ਜ਼ਿਲਿਆਂ ਵਿੱਚ ਕਰੋਨਾ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈਂ। ਸਰਕਾਰ ਨੂੰ ਜਲਦ ਤੋਂ ਜਲਦ ਕੋਈ ਸਖਤ ਕਾਰਵਾਈ ਕਰਨੀ ਪਵੇਗੀ ਤਾਂ ਜ਼ੋ ਲੋਕਾਂ ਦੀਆ ਜ਼ਿੰਦਗੀਆਂ ਬਚਾਇਆ ਜਾ ਸਕਨ।

LEAVE A REPLY