51 ਪੇਟੀਆਂ ਸ਼ਰਾਬ ਦੇਸੀ ਸਮੇਤ 02 ਨੂੰ ਕੀਤਾ ਗ੍ਰਿਫ਼ਤਾਰ  ਐਸ ਏ ਐਸ ਨਗਰ,

0
131

51 ਪੇਟੀਆਂ ਸ਼ਰਾਬ ਦੇਸੀ ਸਮੇਤ 02 ਨੂੰ ਕੀਤਾ ਗ੍ਰਿਫ਼ਤਾਰ

ਐਸ ਏ ਐਸ ਨਗਰ, 13 ਮਾਰਚ
ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ  ਦੀ ਸੁਚੱਜੀ ਅਗਵਾਈ ਅਧੀਨ ਸ੍ਰੀਮਤੀ ਡਾ ਰਵਜੋਤ ਕੌਰ ਗਰੇਵਾਲ ਐਸ.ਪੀ. ਰੂਰਲ ਅਤੇ ਸ . ਗੁਰਬਕਸੀਸ ਸਿੰਘ ਮਾਨ ਡੀ.ਐਸ.ਪੀ ਡੇਰਾਬੱਸੀ , ਜਿਲਾ ਮੋਹਾਲੀ ਦੀ ਨਿਗਰਾਨੀ ਹੇਠ ਇਸ ਗੁਰਬੀਰ ਸਿੰਘ ਮੁੱਖ ਅਫਸਰ ਥਾਣਾ ਹੰਡੇਸਰਾ ਅਤੇ ਸਾਥੀਆਂ ਨੇ ਹੰਡੇਸਰਾ ਏਰਿਆ ਵਿੱਚ ਨਜਾਇਜ ਸ਼ਰਾਬ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ ਕਰਦਿਆ ਮੁਕੱਦਮਾ ਨੰ : 13 ਅਤੇ 14 ਮਿਤੀ 13/03/2021 ਅ / ਧ 61/1/14 ਐਕਸਾਇਜ ਐਕਟ ਥਾਣਾ ਹੰਡੇਸਰਾ ਤਹਿਤ 02 ਦੋਸੀਆ ਨੂੰ ਗ੍ਰਿਫ਼ਤਾਰ ਕਰਕੇ ਦੋਸ਼ੀਆਂ ਪਾਸੋ 51 ਪੇਟੀਆਂ ਸ਼ਰਾਬ ਦੇਸੀ ਮਾਰਕਾ ਰਸੀਲਾ ਸੰਤਰਾ  ਅਤੇ ਅੰਗਰੇਜੀ ਸਰਾਬ ਮਾਰਕਾ ਫਸਟ ਚੁਆਇਸ ਬਰਾਮਦ ਕੀਤੀਆਂ ਗਈਆਂ ਹਨ । ਕਥਿਤ ਦੋਸੀਆਨ ਦੇ ਨਾਮ ਰਾਜਪਾਲ ਸਿੰਘ ਅਤੇ ਵਰਿੰਦਰ ਸਿੰਘ ਵਾਸੀਆਨ ਪਿੰਡ ਭੁੱਖੜੀ ਥਾਣਾ ਹੰਡੇਸਰਾ ਜਿਲਾ ਐਸ ਏ ਐਸ ਨਗਰ ਹਨ ।

LEAVE A REPLY