ਐਸ.ਐਸ.ਪੀ ਲੁਧਿਆਣਾ(ਦਿਹਾਤੀ) ਵਲੋ ਸ਼ਹਿਰ ਦੀਆ NGO ਸੰਸਥਾਵਾ ਨਾਲ ਕਰੋਨਾ ਸਬੰਧੀ ਮੀਟਿੰਗ

0
460

ਬਿਊਰੋ  :-

ਸ੍ਰੀ ਚਰਨਜੀਤ ਸਿੰਘ ਸੋਹਲ IPS, ਐਸ.ਐਸ.ਪੀ ਲੁਧਿਆਣਾ(ਦਿਹਾਤੀ) ਵਲੋ ਸ਼ਹਿਰ ਦੀਆ NGO ਸੰਸਥਾਵਾ ਨਾਲ ਦੇਸ਼ ਭਰ ਵਿੱੱਚ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਭਾਵ ਨੂੰ ਦੇਖਦਿਆ ਪੰਜਾਬ ਸਰਕਾਰ ਵਲੋ ਜਾਰੀ ਕੀਤੀਆ ਨਵੀਆ ਗਾਈਡ ਲਾਈਨਜ ਸਬੰਧੀ ਇੱੱਕ ਖਾਸ ਮੀਟਿੰਗ ਕੀਤੀ ਗਈ ਅਤੇ ਕਰੋਨਾ ਖਿਲਾਫ ਮੁਹਿੰਮ ਦੌਰਾਨ ਸੰਸਥਾਵਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।

 

 

 

 

 

LEAVE A REPLY