ਸੁਪਰੀਮ ਕੋਰਟ ਵੱਲੋਂ ਨੈਸ਼ਨਲ ਟਾਸਕ ਫੋਰਸ ਦਾ ਗਠਨ, ਸੂਬਿਆਂ ’ਚ ਆਕਸੀਜਨ ਦੀ ਵੰਡ ਲਈ ਕਰੇਗਾ ਸਿਫਾਰਸ਼

0
241

ਕੋਰੋਨਾ ਵਾਇਰਸ ਦੇ ਵਧਦੇ ਮਰੀਜ਼ਾਂ ਲਈ ਆ ਰਹੀ ਆਕਸੀਜਨ ਦੀ ਕਮੀ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਨੇ ਨੈਸ਼ਨਲ ਟਾਸਕ ਫੋਰਸ ਗਠਿਤ ਕੀਤੀ ਹੈ ਜੋ ਕਿ ਦੇਸ਼ ਵਿੱਚ ਆਕਸੀਜਨ ਦੀ ਉਪਲੱਬਧਤਾ ਅਤੇ ਸਪਲਾਈ ਦਾ ਆਂਕਲਣ ਅਤੇ ਸਿਫਾਰਿਸ਼ ਕਰੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਟਾਸਕ ਫੋਰਸ ਹੁਣ ਅਤੇ ਭਵਿੱਖ ਲਿਈ ਪਾਰਦਰਸ਼ੀ ਅਤੇ ਪੇਸ਼ੇਵਰ ਆਧਾਰ ਉਤੇ ਮਹਾਮਾਰੀ ਦੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਇਨਪੁਟ ਅਤੇ ਰਣਨੀਤੀ ਪ੍ਰਦਾਨ ਕਰੇਗੀ। ਟਾਸਕ ਫੋਰਸ ਵਿਗਿਆਨਕ, ਤਰਕਸੰਗਤ ਅਤੇ ਨਿਆਂਸੰਗਤ ਆਧਾਰ ਉਤੇ ਸੂਬਿਆਂ ਨੂੰ ਆਕਸੀਜਨ ਲਈ ਕਾਰਜਪ੍ਰਣਾਲੀ ਤਿਆਰ ਕਰੇਗੀ।

LEAVE A REPLY