ਜਲੰਧਰ ਬਿਊਰੋ :-
ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ 1/9/2021 ਨੂੰ ਬੂਟੇ ਲਾਓ ਵਾਤਾਵਰਨ ਬਚਾਓ ਦੇ ਤਹਿਤ 222 ਬੂਟੇ ਉੱਤਰ ਰੇਲਵੇ ਮਜ਼ਦੂਰ ਯੂਨੀਅਨ ਨਾਲ ਮਿਲ ਕੇ ਜਲੰਧਰ ਸਟੇਸ਼ਨ ਤੇ ਲਗਾਏ ਗਏ. ਇਸ ਮੌਕੇ ਤੇ ਜਤਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ, ਦੀਪਕ ਬੱਗਾ, ਪੁਸ਼ਕਰ, ਸਤਿੰਦਰ ਸਿੰਘ ਜੀ, ਸੌਰਵ ਜੇਨ, ਲੀਨਾ ਜੇਨ, ਅਨੀਤਾ, ਸੁਖਪ੍ਰੀਤ ਸਿੰਘ, ਅਤੇ ਸਮੁੱਚੀ ਟੀਮ ਦੇ ਨਾਲ ਉੱਤਰ ਰੇਲਵੇ ਮਜ਼ਦੂਰ ਯੂਨੀਅਨ ਵਲੋਂ ਵਿਜੇ ਕੁਮਾਰ, ਅਸ਼ੋਕ ਕੁਮਾਰ, ਪ੍ਰੇਮ ਕੁਮਾਰ, ਨਰੇਸ਼ ਕੁਮਾਰ, ਅਜੇ ਕੁਮਾਰ, ਗੌਰਵ ਸ਼ਰਮਾ, ਹਰਪ੍ਰੀਤ ਸਿੰਘ, ਗੁਲਸ਼ਨ ਕੁਮਾਰ, ਅਰੁਣ, ਅੰਕਿਤ, ਸੁਨੀਲ, ਅਤੇ ਸਮੁੱਚੀ ਟੀਮ ਵਲੋ ਹਾਜ਼ਰੀ ਭਰੀ ਗਈ. ਏਸ ਮੌਕੇ ਤੇ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਰੋਟੀ, ਕੱਪੜਾ, ਦਵਾਈ, ਐਂਬੂਲੈਂਸ ਸੇਵਾ ਸਿਰਫ਼ 11 ਰੁਪਏ ਵਿਚ ਮੁਹੱਈਆ ਕਰਵਾਇਆ ਜਾ ਰਿਹਾ ਹੈ. ਅਤੇ ਹਰੇਕ ਐਤਵਾਰ ਨੂੰ 111 ਬੂਟੇ ਸੰਸਥਾ ਵਲੋਂ ਲਗਾਏ ਜਾ ਰਹੇ ਹਨ.Latest article
वृंदावन से आचार्य नीरज पाराशर जी से जानें 26/06/2022 दिन रविवार का अपना दैनिक...
🌺🙏 *महर्षि पाराशर पंचांग* 🙏🌺
🙏🌺🙏 *अथ पंचांगम्* 🙏🌺🙏
*दिनाँक:- 26/06/2022, रविवार*
*💮🚩 विशेष जानकारी 🚩💮*
*प्रदोष व्रत (शिव पूजन)
*रोहिणी व्रत
*💮🚩💮 शुभ विचार 💮🚩💮*
कामधेनुगुण विद्या ह्यकाले फलदायिनी...
ਆਮ ਆਦਮੀ ਪਾਰਟੀ ਨੇ ਆਈ.ਏ.ਐਸ. ਅਧਿਕਾਰੀ ਸੰਜੈ ਪੋਪਲੀ ਦੇ ਬੇਟੇ ਦੀ ਮੌਤ ’ਤੇ ਦੁੱਖ...
ਪੋਪਲੀ ਦੇ ਭ੍ਰਿਸ਼ਟਾਚਾਰ ਦਾ ਬੁਰਾ ਅਸਰ ਉਸ ਦੇ ਬੇਟੇ ’ਤੇ ਪਿਆ : ਮਲਵਿੰਦਰ ਸਿੰਘ ਕੰਗ
ਚੰਡੀਗੜ੍ਹ, 25 ਜੂਨ 2022, ਵਰਮਾ
ਆਮ ਆਦਮੀ ਪਾਰਟੀ (ਆਪ) ਨੇ ਭ੍ਰਿਸ਼ਟਾਚਾਰ...
ਕੈਪਟਨ ਅਮਰਿੰਦਰ ਸਿੰਘ ਦਾ ਲੰਡਨ ‘ਚ ਹੋਇਆ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ
ਕੈਪਟਨ ਅਮਰਿੰਦਰ ਸਿੰਘ ਦਾ ਲੰਡਨ 'ਚ ਹੋਇਆ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ
ਚੰਡੀਗੜ੍ਹ, 25 ਜੂਨ, ਬਿਓਰੋ :
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਲੰਡਨ...