ਆਪ’ ਦੀ ਸਰਕਾਰ ਆਉਣ ’ਤੇ ਹਰ ਸ਼ਹਿਰ ’ਚ ਬਣੇਗਾ ਪ੍ਰੈਸ ਕਲੱਬ : ਕੇਜਰੀਵਾਲ

0
197

  • Google+

ਲੁਧਿਆਣਾ, 30 ਸਤੰਬਰ,
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਸਵੇਰੇ ਮੈਨੂੰ ਕੁਝ ਮੀਡੀਆ ਦੇ ਸਾਥੀ ਮਿਲੇ ਸਨ, ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ 3-4 ਸ਼ਹਿਰਾਂ ਵਿੱਚ ਪ੍ਰੈਸ ਕਲੱਬ ਤਾਂ ਬਣੇ ਹਨ, ਪਰ ਦੂਜੇ ਸ਼ਹਿਰਾਂ ਵਿੱਚ ਨਹੀਂ।

ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਹਰ ਸ਼ਹਿਰ ਵਿੱਚ ਪ੍ਰੈਸ ਕਲੱਬ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੈਂ ਗਰੰਟੀ ਦਿੰਦਾ ਹਾਂ।

LEAVE A REPLY