ਪੰਜਾਬ ਸਰਕਾਰ ਦੇ ਵਿਰੁੱਧ ਕੱਚੇ ਅਧਿਆਪਕਾ ਦਾ ਸੰਘਰਸ਼ ਹੋਇਆ ਹੋਰ ਤੇਜ

0
835

  • Google+

ਪੰਜਾਬ ਸਰਕਾਰ ਦੇ ਵਿਰੁੱਧ ਕੱਚੇ ਅਧਿਆਪਕਾ ਦਾ ਸੰਘਰਸ਼ ਹੋਇਆ ਹੋਰ ਤੇਜ

ਬਿਊਰੋ:- ਪੰਜਾਬ ਸਰਕਾਰ ਦੇ ਵਿਰੁੱਧ ਕੱਚੇ ਅਧਿਆਪਕਾ ਦਾ ਸੰਘਰਸ਼ ਹੁਣ ਸਿਖਰਾਂ ਤੇ ਪੁੱਜ ਗਿਆ ਹੈ।। ਜਲੰਧਰ ਦੀ ਮੈਡਮ ਹਰਪ੍ਰੀਤ ਕੌਰ ਮੋਹਾਲੀ ਵਿੱਖੇ ਸਿੱਖਿਆ ਵਿਭਾਗ ਦੀ ਸੱਤਵੀਂ ਮੰਜ਼ਿਲ ਤੇ ਚੜੀ ਹੋਈ ਹੈ।

  • Google+

ਚੰਨੀ ਸਰਕਾਰ ਦੇ ਵਿਰੁੱਧ ਕੱਚੇ ਅਧਿਆਪਕਾ ਦਾ ਗੁੱਸਾ ਬਹੁਤ ਤੇਜੀ ਨਾਲ ਵੱਧ ਰਿਹਾ ਹੈ। ਇਹ ਅਧਿਆਪਕ ਹੁਣ ਆਰ ਪਾਰ ਦੀ ਲੜਾਈ ਲੜ ਰਹੇ ਹਨ।
ਮੈਡਮ ਹਰਪ੍ਰੀਤ ਕੌਰ ਦਾ ਉੱਚੀ ਉੱਚੀ ਰੋਣ ਨੂੰ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

LEAVE A REPLY