ਜਲੰਧਰ (ਹਰੀਸ਼ ਸ਼ਰਮਾ ) 03 ਮਈ 2022
ਭਗਵਾਨ ਪਰਸ਼ੂਰਾਮ ਜਯੰਤੀ ਮਹਾ ਉੁਤਸਵ ਕਮੇਟੀ ਵੱਲੋਂ ਪਰਸੂਰਾਮ ਜੀ ਜੀ ਯਾਦ ਵਿੱਚ 23 ਵੀ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਕ (ਕੰਪਨੀ ਬਾਗ) ਤੋਂ ਆਰੰਭ ਕੀਤੀ ਗਈ ਜੋ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਜਦੋਂ ਪੁਲੀ ਅਲੀ ਮੁੁਹੱਲੇ ਵਿਖੇ ਪਹੁੂੰਚੀ ਤਾਂ ਜਲੰਧਰ ਟੂ ਵੀਲਰਜ਼ ਡੀਲਰਜ਼ ਐਸੋਸੀਏਸ਼ਨ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਕੁਲਫ਼ੀਆਂ ਦੇ ਲੰਗਰ ਲਗਾਏ ਗਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੁੁਲਫੀਆਂ ਦੇ ਲੰਗਰ ਛਕੇ। ਇਸ ਮੌਕੇ ਤੇ ਲੰਗਰ ਦੀ ਸੇਵਾ ਕਰਨ ਵਾਲਿਆਂ ਵਿਚ ਕਮਲ ਮੋਹਨ ਚੌਹਾਨ,ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ ਅਮਨਦੀਪ ਸਿੰਘ ਟਿੰਕੂ ,ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ ਗੁਰਵਿੰਦਰ ਸਿੰਘ ਸਿੱਧੂ ਹਰਵਿੰਦਰ ਸਿੰਘ ਚਿਟਕਾਰਾ ਆਤਮਪ੍ਰਕਾਸ ਜਤਿੰਦਰ ਮਲਹੋਤਰਾ ਸੁਰਿੰਦਰ ਕੁਮਾਰ ਬੋਬੀ ਪ੍ਰਬਜੋਤ ਸਿੰਘ ਖਾਲਸਾ ਸੁੁਰੇਸ ਕੁਮਾਰ ਕਿਰਨਪਾਲ,ਹਰਨੇਕ ਸਿੰਘ ਨੇਕੀ,ਅਲੋਕ ਪੰਡਿਤ ਮੁਕੇਸ ਪੰਡਤ ਜੋਗਿੰਦਰ ਸਿੰਘ ਹੰਸਰਾਜ ਗੁਰਵਿੰਦਰ ਪਾਲ ਸਿੰਘ ਮਕੜ ਆਦਿ ਹਾਜ਼ਰ ਸਨ।