ਆਮ ਆਦਮੀ ਪਾਰਟੀ ਨੇ Twenty20 ਪਾਰਟੀ ਨਾਲ ਗਠਜੋੜ ਦਾ ਕੀਤਾ ਐਲਾਨ

0
66

  • Google+

ਨਵੀਂ ਦਿੱਲੀ, 16 ਮਈ, ਬਿਓਰੋ :

  • Google+
ਆਮ ਆਦਮੀ ਪਾਰਟੀ ਵੱਲੋਂ ਕੇਰਲਾ ਵਿੱਚ Twenty 20 ਪਾਰਟੀ ਨਾਲ ਗਠਜੋੜ ਕੀਤਾ ਗਿਆ ਹੈ। ਇਹ ਐਲਾਨ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਸਿੰਘ ਕੇਜਰੀਵਾਲ ਅਤੇ Twenty 20 ਪਾਰਟੀ ਦੇ ਸਾਬੂ ਐਮ ਥਾਮਸ ਵੱਲੋਂ ਕੀਤਾ ਗਿਆ। ‘ਆਪ’ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਗਠਜੋਨ ਨੂੰ People’s Welfare Alliance ਦਾ ਨਾਮ ਦਿੱਤਾ ਗਿਆ ਹੈ। 

LEAVE A REPLY