ਜਲੰਧਰ ਚ ਚੋਰਾਂ ਦੇ ਹੌਸਲੇ ਬੁਲੰਦ ਪੱਤਰਕਾਰ ਦੇ ਘਰ ਚੋਰੀ

    0
    203

    ਜਲੰਧਰ ਬਿਊਰੋ (ਰਾਮਪਾਲ )ਜਲੰਧਰ ਚ ਚੋਰਾਂ ਦੇ ਹੌਸਲੇ ਬੁਲੰਦ ਪੱਤਰਕਾਰ ਵਿਸ਼ੂ ਆਨੰਦ ਦੇ ਘਰ ਦੂਜੀ ਵਾਰੀ

    • Google+
    ਲਗਾਤਾਰ ਕੀਤੀ ਚੋਰੀ ਇਲਾਕੇ ਚ ਦਹਿਸ਼ਤ ਦਾ ਮਾਹੌਲ  ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੇ ਉਠਾਏ ਸਵਾਲ
    ਜਲੰਧਰ ਦੇ ਸਭ ਤੂੰ ਮਸ਼ਹੂਰ ਏਰੀਆ PPR ਮਾਰਕੀਟ ਦੇ ਨਾਲ ਫੇਸ 1 ਫਲੈਟ ਵਿਚ ਚੋਰੀ  ਚੋਰਾਂ ਦੇ ਹੌਸਲੇ ਬੁਲੰਦ ਇੱਕ ਘਰ ਵਿੱਚ ਦੋ ਵਾਰ ਚੋਰੀ  ਇਸ ਵਾਰ 20,000 ਨਗਦ
    • Google+
    LCD,ਸਿਲੰਡਰ,ਟੂਟੀਆਂ ਜ਼ਰੂਰੀ ਕਾਗਜ਼ ਅਤੇ  ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਗਾਇਬ ਹਨ ਇਹ ਚੋਰੀ ਡਿਵੀਜ਼ਨ ਨੰਬਰ 7 ਦੇ ਏਰੀਏ  ਵਿੱਚ ਲਗਾਤਾਰ ਦੋ ਵਾਰੀ ਚੋਰੀਆਂ ਹੋਈਆਂ ਹੇੈ ਪਰ ਇਸ ਮਾਮਲੇ ਵਿੱਚ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ l
    • Google+

    LEAVE A REPLY