ਰਾਜ ਨਗਰ ਨਜ਼ਦੀਕ ਮੱਛੀ ਮਾਰਕੀਟ  ਖੁੱਲ੍ਹਿਆ H1 ਚਿਕਨ ਕਾਰਨਰ

0
77

*ਰਾਜ ਨਗਰ ਨਜ਼ਦੀਕ ਮੱਛੀ ਮਾਰਕੀਟ  ਖੁੱਲ੍ਹਿਆ H1 ਚਿਕਨ ਕਾਰਨਰ
👉 *30 ਰੁਪਏ ਵੈੱਜ ਥਾਲੀ, 60 ਰੁਪਏ ਚਿਕਨ ਥਾਲੀ, 100 ਰੁਪਏ ਮੀਟ ਥਾਲੀ*
👉 *ਫੁੱਲ AC ਹਾਲ ਸੀਟਿੰਗ Available*
ਬਿਊਰੋ-: ਜਿੱਥੇ ਕਿ ਪੂਰੇ ਭਾਰਤ ਵਿੱਚ ਮਹਿੰਗਾਈ ਨੇ ਹਾ ਹਾ ਕਾਰ ਮਚਾਈ ਹੋਈ ਹੈ ਉਥੇ ਹੀ ਦੂਜੇ ਪਾਸੇ ਇਕ ਅਜਿਹਾ ਰੈਸਟੋਰੈਂਟ ਖੁੱਲ੍ਹਿਆ ਹੈ ਜਿਥੇ ਕਿ ਮੀਡੀਅਮ ਅਤੇ ਗ਼ਰੀਬ ਬੰਦਾ ਆਰਾਮ ਨਾਲ ਘੱਟ ਪੈਸਿਆਂ ਵਿੱਚ ਪੇਟ ਭਰ ਰੋਟੀ ਖਾ ਸਕਦਾ ਹੈ 

  • Google+

ਜਲੰਧਰ ਦੇ ਰਾਜ ਨਗਰ ਬਸਤੀ ਬਾਵਾ ਖੇਲ ਵਿੱਚ ਖੁੱਲ੍ਹਿਆ H1 ਚਿਕਨ ਕਾਰਨਰ ਰੈਸਟੋਰੈਂਟ ਦੇ ਮਾਲਕ ਨੇ ਦੱਸਿਆ ਕਿ ਅਸੀਂ 30 ਰੁਪਏ ਦੇ ਵਿਚ ਦਾਲ ਮਿਕਸ ਸਬਜ਼ੀ ਰੋਟੀ ਜਾਂ ਚਾਵਲ ਅਤੇ ਸਲਾਦ ਦਿੰਦੇ ਹਾਂ ਤੇ 60 ਰੁਪਏ  ਵਿਚ ਚਿਕਨ ਰੋਟੀ ਜਾਂ ਚਾਵਲ ਅਤੇ ਸਲਾਦ ਤੇ 100 ਰੁਪਏ ਵਿੱਚ ਮੀਟ  ਰੋਟੀ ਜਾਂ ਚਾਵਲ ਅਤੇ ਸਲਾਦ ਠੰਢਾ ਪਾਣੀ ਗ੍ਰਾਹਕ ਨੂੰ ਦਿੱਤਾ ਜਾਂਦਾ ਹੈ ਇਸ ਰੈਸਟੋਰੈਂਟ ਦੇ ਅੰਦਰ 40 ਤੂੰ 50 ਬੰਦਿਆਂ ਦੀ ਬੈਠਣ ਦੀ ਜਗ੍ਹਾ ਵੀ ਮੁਹੱਈਆ ਕਰਾਈ ਗਈ ਹੈ ਅਤੇ AC ਫੁੱਲੀ ਹਾਲ ਹੈ

LEAVE A REPLY