ਬੋਧੀ ਧਰਮਨ ਮਾਰਸ਼ਲ ਆਰਟ ਅਕੈਡਮੀ ਵਿੱਚ ਥਾਂਗ- ਤਾ ਐਸੋਸੀਏਸ਼ਨ ਆਫ ਪੰਜਾਬ ਦੁਆਰਾ ਪੰਜਾਬ ਸਟੇਟ ਟੈਕਨੀਕਲ ਵਰਕਸ਼ਾਪ ਲਗਾਈ ਗਈ

0
55
  • Google+
  • Google+
  • Google+
ਜਲੰਧਰ (ਅੰਕਿਤ ਭਾਸਕਰ)
20 ਅਗਸਤ ਨੂੰ ਬੋਧੀ ਧਰਮਨ ਮਾਰਸ਼ਲ ਆਰਟ ਅਕੈਡਮੀ ਵਿੱਚ ਥਾਂਗ- ਤਾ ਐਸੋਸੀਏਸ਼ਨ ਆਫ ਪੰਜਾਬ ਦੁਆਰਾ ਪੰਜਾਬ ਸਟੇਟ ਟੈਕਨੀਕਲ ਵਰਕਸ਼ਾਪ ਲਗਾਈ ਗਈ ਇਸ ਵਰਕਸ਼ਾਪ ਨੂੰ ਪੂਰੀ ਟੀਮ ਵੱਲੋਂ ਉਨੀ ਅਗਸਤ ਤੋਂ ਇੱਕੀ ਅਗਸਤ ਤੱਕ ਤਿੰਨ ਦਿਨ ਲਗਾੲੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਵਿਚ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਡੀ ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਪਹੁੰਚੇ ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਜਿਹੜੇ ਖਿਡਾਰੀ ਵੱਧ ਮਿਹਨਤ ਉਹ ਹੀ ਮੈਡਲ ਪ੍ਰਾਪਤ ਕਰਦੇ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਸਫ਼ਲਤਾ ਦੀ ਕੁੰਜੀ ਹੈ ਅਨੁਸ਼ਾਸਨ ਰਹਿ ਕੇ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਮੌਕੇ ਪੰਜਾਬ ਥਾਂਗ ਤਾ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਦਵਿੰਦਰ ਕੁਮਾਰ ਨੇ ਖਿਡਾਰੀਆਂ ਨੂੰ ਮਾਰਸ਼ਲ ਆਰਟ ਥਾਂਗ -ਤਾ ਬਾਰੇ ਟੈਕਨੀਕਲ ਗੱਲਾਂ ਦੱਸੀਆਂ ਅਤੇ ਮਹੱਤਵਪੂਰਨ ਟੈਕਨੀਕਸ ਸਿਖਾਈ ਗਈ ਇਸ ਮੌਕੇ ਸੋਨੂੰ ਵਰਮਾ ਜੁਗਲ ਕਿਸ਼ੋਰ ਫ਼ਰੀਦਕੋਟ ਸਤੀਸ਼ ਕੁਮਾਰ ਮੁਹਾਲੀ ਹਰੀ ਨਰਾਇਣ ਅਤੇ ਰਣਦੀਪ ਸੁਰਿੰਦਰ ਠਾਕੁਰ ਕੋਚ ਸਾਹਿਬਾਨ ਅਤੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ

LEAVE A REPLY