ਖੇਡਾਂ ਵਤਨ ਪੰਜਾਬ ਦੀਆ  ਤਹਿਤ ਬਲਾਕ ਵੈਸਟ 2 ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਚਮਿਆਰਾਂ ਵਿੱਖੇ ਕੱਲ ਤੋਂ ਸ਼ੁਰੂ।

0
91

ਖੇਡਾਂ ਵਤਨ ਪੰਜਾਬ ਦੀਆ  ਤਹਿਤ ਬਲਾਕ ਵੈਸਟ 2 ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਚਮਿਆਰਾਂ ਵਿੱਖੇ ਕੱਲ ਤੋਂ ਸ਼ੁਰੂ।

  • Google+
  • Google+

ਜਲੰਧਰ ਬਿਊਰੋ: ਖੇਡਾਂ ਵਤਨ ਪੰਜਾਬ ਤਹਿਤ ਬਲਾਕ ਵੈਸਟ 2 ਦੀਆਂ ਖੇਡਾਂ ਅੱਜ ਤੋਂ  ਗਿੱਲ  ਸੈਂਟਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਚਮਿਆਰਾਂ ਵਿੱਖੇ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਬਲਾਕ ਸਿੱਖਿਆ ਅਧਿਕਾਰੀ ਸ੍ਰੀ ਬਾਲ ਕ੍ਰਿਸ਼ਨ ਨੇ ਦੱਸਿਆ ਵੈਸਟ 2 ਦੇ ਅਧੀਨ ਪੈਂਦੇ  ਸੈਂਟਰ ਪੱਧਰ ਤੇ ਖੇਡਾਂ ਹੋਣ ਤੋਂ ਬਾਅਦ ਹੁਣ ਬਲਾਕ ਪੱਧਰੀ ਖੇਡਾਂ 7 ਅਤੇ 8 ਸਤੰਬਰ  ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚਮਿਆਰਾਂ ਵਿੱਖੇ ਹੋਣ ਜਾ ਰਹੀਆਂ ਹਨ। 7 ਸਤੰਬਰ  ਨੂੰ ਕੁੜੀਆਂ ਦੀਆਂ ਅਤੇ 8 ਸਤੰਬਰ ਨੂੰ ਮੁੰਡਿਆ ਦੀਆਂ ਖੇਡਾਂ ਹੋਣੀਆਂ ਹਨ। ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਹੋਣ ਵਾਲਿਆ ਖੇਡਾਂ ਵਿੱਚ ਹਿੱਸਾ ਲੈਣ ਲਈ ਅੱਗੇ ਭੇਜਿਆ ਜਾਵੇਗਾ।

LEAVE A REPLY