27 ਸਤੰਬਰ ਦਿਨ ਬੁੱਧਵਾਰ ਨੂੰ ਮੁਰੰਮਤ ਕਾਰਨ ਇਹਨਾਂ ਇਲਾਕਿਆਂ ਵਿੱਚ ਬਿਜਲੀ ਰਹੇਗੀ ਬੰਦ

0
72

ਜਲੰਧਰ(ਐਸ ਕੇ ਸ਼ਿੰਦਾ):-

27 ਸਤੰਬਰ, ਦਿਨ ਬੁੱਧਵਾਰ ਨੂੰ ਜ਼ਰੂਰੀ ਕਾਰਨ ਕਰਕੇ ਸਵੇਰੇ 10 ਵਜੇ ਤੋਂ ਦੁਪਹਿਰ 1ਵਜੇ ਤਕ 11kv ਸਿਵਲ ਲਾਈਨ ਫੀਡਰ ਅਤੇ 11kv ਲਾਡੋਵਾਲੀ ਰੋਡ ਫੀਡਰ ਨੂੰ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਬੰਦ ਕੀਤਾ ਜਾਵੇ ਗਾ ਜਿਸ ਕਰਨ ਹੇਠ ਦਿਤੇ ਇਲਾਕਿਆ ਦੀ ਬਿਜਲੀ ਬੰਦ ਰਹੇਗੀ ।

  • Google+

ਸਵੇਰ 10 ਵਜੇ ਤੋਂ ਦੁਪਹਿਰ 1ਵਜੇ ਤੱਕ

ਸਵਾਗਤ ਪੈਲੇਸ,ਸਿਵਲ ਲਾਈਨ , ਸਹਦੇਵ ਮਾਰਕੀਟ, ਪੀ ਐਨ ਟੀ ਕਾਲੋਨੀ , ਮਾਸਟਰ ਤਾਰਾ ਸਿੰਘ ਨਗਰ ,ਪੀ ਐਸ ਜੈਨ ਕੰਪਲੈਕਸ, ਨਿਊ ਕੋਟ , ਜੀ ਟਿ ਰੋਡ,ਕਮਾਲ ਪੈਲੇਸ ਚੌਂਕ ,ਸਾਸ਼ਤਰੀ ਮਾਰਕੀਟ, ਸੰਜਯ ਗਾਂਧੀ ਮਾਰਕੀਟ, ਬੀ ਐਮ ਸੀ ਚੌਂਕ, ਨਿਊ ਬੱਸ ਸਟੈਂਡ ਫਲਾਈ ਓਵਰ।

ਦੁਪਿਹਰ 2 ਤੋਂ ਸ਼ਾਮ 5 ਵਜੇ ਤੱਕ ਇਹਨਾਂ ਇਲਾਕਿਆ ਵਿਚ ਰਹੇਗੀ ਬਿਜਲੀ ਬੰਦ

ਅਰਜਨ ਨਗਰ, ਓਲਡ ਜਵਾਹਰ ਨਗਰ,ਗੋਵਿੰਦ ਗੜ ਮੁਹੱਲਾ , ਈ ਪੀ ਐੱਫ ਦਫ਼ਤਰ , ਐਮ ਤੀ ਅਲਾਸਕਾ ਚੌਂਕ , ਬੀ ਐਡ ਕਾਲਜ, ਸਾਸ਼ਤਰੀ ਮਾਰਕੀਟ ਰੋਡ

LEAVE A REPLY