ਪ੍ਰਿੰਸੀਪਲ ਨਿਸ਼ਾ ਅਮਰ ਨੇ ਸੰਭਾਲਿਆ ਡਾਇਟ ਰਾਮਪੁਰ ਲੱਲੀਆਂ ਦਾ ਚਾਰਜ

0
16

ਜਲੰਧਰ (ਕਪੂਰ): ਅੱਜ ਮਿਤੀ 02/09/24 ਨੂੰ ਡਾਇਟ ਰਾਮਪੁਰ ਲੱਲੀਆਂ ਵਿਖੇ ਨਵ ਨਿਯੁਕਤ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਨਿਸ਼ਾ ਅਮਰ ਜੀ ਦਾ ਅਕਾਦਮਿਕ ਸਹਾਇਤਾ ਸਮੂਹ ਵੱਲੋਂ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ।

  • Google+

ਸਵਾਗਤ ਕਰਨ ਸਮੇਂ ਸ੍ਰੀਮਤੀ ਕਮਲੇਸ਼ ਕੋਰ,ਡੀ.ਆਰ.ਸੀ ਸ਼੍ਰੀਮਤੀ ਜਸਮੀਨ ਕੌਰ, ਡੀ.ਆਰ.ਸੀ ਸ੍ਰੀ ਅਮਨ ਕੁਮਾਰ ਸੱਭਰਵਾਲ ,ਸੀ.ਐਚ.ਟੀ ਭਗਤ ਭੂਸ਼ਣ , ਬੀ.ਆਰ.ਸੀ ਵਿਕਰਮ ਕੁਮਾਰ .ਸੀ ਹਰਮੇਸ਼ ਲਾਲ ,ਮਨਜਿੰਦਰ ਪਾਲ ਸਿੰਘ, ਸੀ ਰਮੇਸ਼ ਕੁਮਾਰ ਹਾਜਰ ਸਨ ਮੀਟਿੰਗ ਵਿੱਚ ਮਿਸ਼ਨ ਸਮਰੱਥ ਦੀ ਅਖ਼ੀਰਲੀ ਟੈਸਟਿੰਗ ਅਤੇ ਸੀ . ਈ.ਪੀ ਪਹਿਲੇ ਅਤੇ ਦੂਜੇ ਸਬੰਧੀ ਵਿਚਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ

  • Google+

LEAVE A REPLY