ਜਲੰਧਰ 24 ਸਤੰਬਰ (ਸੰਜੀਵ ਕਪੂਰ)- 67 ਵੀਆ ਨੈਸ਼ਨਲ ਸਕੂਲ ਖੇਡਾ 2023-24 ਹਾਕੀ ਅੰਡਰ 19 ਲੜਕੇ / ਲੜਕੀਆਂ ਜੋ ਕਿ ਜਲੰਧਰ ਵਿਖੇ ਓਲੰਪੀਅਨ ਸਰਜੀਤ ਹਾਕੀ ਸਟੇਡੀਅਮ ਬਰਟਨ ਸ਼ਪਾਰਕ ਵਿਖੇ ਹੋਈਆ ਉਸ ਵਿੱਚ ਜਿਨਾਂ ਸਰੀਰਕ ਸਿੱਖਿਆ ਅਧਿਆਪਕਾਂ ਨੇ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਉਹਨਾਂ ਵਿੱਚੋਂ ਸ੍ਰੀਮਤੀ ਪ੍ਰਭਜੋਤ ਕੌਰ ਪੀ ਟੀ ਆਈ ਸਰਕਾਰੀ ਹਾਈ ਸਕੂਲ ਵਰਿਆਣਾ ਜਲੰਧਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ ਡੀ ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਲੈਕਚਰਾਰ ਸਰੀਰਕ ਸਿੱਖਿਆ ਅਤੇ ਖੇਡਾਂ ਸਰਕਾਰੀ ਮਾਡਲ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ
Latest article
वृंदावन धाम से आचार्य श्री नीरज कुमार पाराशर जी से जानें 18/12/24 दिन बुधवार...
वृंदावन धाम से आचार्य श्री नीरज कुमार पाराशर जी से जानें 18/12/24 दिन बुधवार का अपना दैनिक राशिफल*दिनांक:- 18/12/2024, बुधवार*
तृतीया, कृष्ण पक्ष,
💮🚩...
शहीद-ए-आजम भगत सिंह की भतीजी भूपिंदर कौर का देहांत, अंतिम संस्कार में सरकारी एवं...
होशियारपुर 17 दिसंबर (तरसेम दीवाना)- शहीद-ए-आजम भगत सिंह की भतीजी व छोटे भाई रजिंदर सिंह की बेटी भूपिंदर कौर संघा का निधन हो गया।...
ਹਲਕਾ ਚੱਬੇਵਾਲ ਲਈ ਸਿੱਖਿਆ ਦੇ ਖੇਤਰ ‘ਚ ਨਵਾਂ ਉਪਰਾਲਾ: 43.82 ਲੱਖ ਦੀ ਹੋਰ ਗ੍ਰਾਂਟ...
ਬਿਹਤਰੀਨ ਸਰਕਾਰੀ ਸਕੂਲਾਂ ਲਈ ਜਾਣਿਆ ਜਾਵੇਗਾ ਚੱਬੇਵਾਲ : ਡਾ ਇਸ਼ਾਂਕ ਕੁਮਾਰ
ਹੁਸ਼ਿਆਰਪੁਰ 17 ਦਸੰਬਰ (ਤਰਸੇਮ ਦੀਵਾਨਾ)- ਚੱਬੇਵਾਲ ਵਿਧਾਨਸਭਾ ਹਲਕੇ ਲਈ ਸਿੱਖਿਆ ਖੇਤਰ 'ਚ ਹਲਕਾ ਵਿਧਾਇਕ...