ਜਲੰਧਰ 24 ਸਤੰਬਰ (ਸੰਜੀਵ ਕਪੂਰ)- 67 ਵੀਆ ਨੈਸ਼ਨਲ ਸਕੂਲ ਖੇਡਾ 2023-24 ਹਾਕੀ ਅੰਡਰ 19 ਲੜਕੇ / ਲੜਕੀਆਂ ਜੋ ਕਿ ਜਲੰਧਰ ਵਿਖੇ ਓਲੰਪੀਅਨ ਸਰਜੀਤ ਹਾਕੀ ਸਟੇਡੀਅਮ ਬਰਟਨ ਸ਼ਪਾਰਕ ਵਿਖੇ ਹੋਈਆ ਉਸ ਵਿੱਚ ਜਿਨਾਂ ਸਰੀਰਕ ਸਿੱਖਿਆ ਅਧਿਆਪਕਾਂ ਨੇ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਉਹਨਾਂ ਵਿੱਚੋਂ ਸ੍ਰੀਮਤੀ ਪ੍ਰਭਜੋਤ ਕੌਰ ਪੀ ਟੀ ਆਈ ਸਰਕਾਰੀ ਹਾਈ ਸਕੂਲ ਵਰਿਆਣਾ ਜਲੰਧਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ ਡੀ ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਲੈਕਚਰਾਰ ਸਰੀਰਕ ਸਿੱਖਿਆ ਅਤੇ ਖੇਡਾਂ ਸਰਕਾਰੀ ਮਾਡਲ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ
Latest article
, नवरात्रे के सातवें दिन का दैनिक राशिफल जानें वृंदावन धाम के आचार्य श्री...
नवरात्रे के सातवें दिन का दैनिक राशिफल जानें वृंदावन धाम के आचार्य श्री नीरज कुमार पाराशर जी से*दिनांक:- 10/10/2024, गुरुवार*
सप्तमी, शुक्ल पक्ष,
*💮🚩...
ਦੋ ਰੋਜ਼ਾ ਬਲਾਕ ਪੱਧਰੀ ਵੈਸਟ-2ਪ੍ਰਾਇਮਰੀ ਸਕੂਲ ਖੇਡਾਂ ਦਾ ਪਿੰਡ ਗਾਜੀਪੁਰ ਵਿਖੇ ਹੋਇਆ ਸਮਾਪਨ
ਦੋ ਰੋਜ਼ਾ ਬਲਾਕ ਪੱਧਰੀ ਵੈਸਟ-2ਪ੍ਰਾਇਮਰੀ ਸਕੂਲ ਖੇਡਾਂ ਦਾ ਪਿੰਡ ਗਾਜੀਪੁਰ ਵਿਖੇ ਹੋਇਆ ਸਮਾਪਨਜਲੰਧਰ(ਐਸ.ਕੇ.ਕਪੂਰ): ਅੱਜ ਬਲਾਕ ਪੱਧਰੀ ਵੈਸਟ -2 ਪ੍ਰਾਇਮਰੀ ਸਕੂਲ ਖੇਡਾਂ ਦਾ ਸਮਾਪਨ...
पंजाब रिफ्लैक्शन समाचार पत्र के पत्रकार हरीश शर्मा की माता माता स्व. श्रीमती वर्षा...
जालंधर 8 अकतुबर (जसविंदर सिंह आजाद)- पंजाब रिफ्लैक्शन समाचार पत्र के पत्रकार हरीश शर्मा की माता स्व. श्रीमती वर्षा शर्मा की रस्म किरया के...