ਜਤਿੰਦਰ ਕੁਮਾਰ ਡੀ ਪੀ ਈ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਕੀਤਾ ਸਨਮਾਨਿਤ

0
118

ਜਲੰਧਰ (ਕਪੂਰ):- 67 ਵੀਆ ਨੈਸ਼ਨਲ ਸਕੂਲ ਖੇਡਾ 2023-24 ਹਾਕੀ ਅੰਡਰ 19 ਲੜਕੇ / ਲੜਕੀਆਂ ਜੋ ਕਿ ਜਲੰਧਰ ਵਿਖੇ ਓਲੰਪੀਅਨ ਸਰਜੀਤ ਹਾਕੀ ਸਟੇਡੀਅਮ ਬਰਟਨ ਪਾਰਕ ਵਿਖੇ ਹੋਈਆ ਉਸ ਵਿੱਚ ਜਿਨਾਂ ਸਰੀਰਕ ਸਿੱਖਿਆ ਅਧਿਆਪਕਾਂ ਨੇ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਉਹਨਾਂ ਵਿੱਚੋਂ ਜਤਿੰਦਰ ਕੁਮਾਰ ਡੀਪੀਈ ਸਰਕਾਰੀ ਕੰਨਿਆ ਹਾਈ ਸਕੂਲ ਗਾਂਧੀ ਨਗਰ ਜਲੰਧਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ ਡੀ ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਲੈਕਚਰਾਰ ਸਰੀਰਕ ਸਿੱਖਿਆ ਅਤੇ ਖੇਡਾਂ ਸਰਕਾਰੀ ਮਾਡਲ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ

LEAVE A REPLY