ਜਲੰਧਰ 30 ਅਕਤੂਬਰ (ਨੀਤੂ ਕਪੂਰ)- ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਵੇਟ ਲਿਫਟਰ ਹਰਮਨਪ੍ਰੀਤ ਕੌਰ ਨੇ ਕਾਂਗੜਾ ਵਿੱਚ ਆਯੋਜਿਤ ਸੀਨੀਅਰ ਨੈਸ਼ਨਲ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ 76 ਕਿਲੋ ਵਰਗ ਵਿੱਚ ਨੈਸ਼ਨਲ ਰਿਕਾਰਡ ਕਾਇਮ ਕੀਤਾ। ਹਰਮਨਪ੍ਰੀਤ ਕੌਰ ਨੇ 76 ਕਿਲੋ ਵਰਗ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਕਲੀਨ ਐਂਡ ਜਰਕ ਕੈਟੇਗਰੀ ਵਿੱਚ ਨੈਸ਼ਨਲ ਰਿਕਾਰਡ ਬਣਾਇਆ। ਹਰਮਨਪ੍ਰੀਤ ਕੌਰ ਦੀ ਬੈਸਟ ਲਿਫਟ 127 ਕਿਲੋ ਰਹੀ ਅਤੇ ਟੂਰਨਾਮੈਂਟ ਵਿੱਚ ਓਵਰਆਲ 223 ਕਿਲੋ ਭਾਰ ਚੁੱਕ ਕੇ ਹਰਮਨਪ੍ਰੀਤ ਨੇ ਨੈਸ਼ਨਲ ਰਿਕਾਰਡ ਬਣਾਇਆ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਹਰਮਨਪ੍ਰੀਤ ਕੌਰ ਅਤੇ ਉਸਦੇ ਕੋਚ ਸੁਖਵਿੰਦਰ ਪਾਲ ਸਿੰਘ ਨੂੰ ਵੀ ਵਧਾਈ ਦਿੱਤੀ। ਸਪੋਰਟਸ ਫੈਕਲਟੀ ਡਾ. ਨਵਨੀਤ ਕੌਰ ਅਤੇ ਸ਼੍ਰੀਮਤੀ ਰਮਨਦੀਪ ਕੌਰ ਵੀ ਮੌਜੂਦ ਰਹੇ।
Latest article
ਬਲਾਕ ਪੱਧਰੀ “ਰਾਸ਼ਟਰੀ ਅਵਿਸ਼ਕਾਰ ਅਭਿਆਨ” ਤਹਿਤ ਕੁਇਜ ਮੁਕਾਬਲੇ (ਬਲਾਕ ਨਕੋਦਰ-2) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ...
ਬਲਾਕ ਪੱਧਰੀ “ਰਾਸ਼ਟਰੀ ਅਵਿਸ਼ਕਾਰ ਅਭਿਆਨ” ਤਹਿਤ ਕੁਇਜ ਮੁਕਾਬਲੇ (ਬਲਾਕ ਨਕੋਦਰ-2) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੰਕਰ ਵਿਖੇ ਕਰਵਾਏ ਗਏ ਜਲੰਧਰ (ਕਪੂਰ)ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ...
ਪੀ.ਸੀ.ਐਮ.ਐਸ.ਡੀ. ਕਾਲਜ ਫਾਰ ਵੂਮੈਨ, ਜਲੰਧਰ ਨੇ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ
ਜਲੰਧਰ 12 ਦਸੰਬਰ (ਨੀਤੂ ਕਪੂਰ)- ਪ੍ਰੇਮ ਚੰਦ ਮਾਰਕੰਡਾ ਐਸ.ਡੀ. ਕਾਲਜ ਫ਼ਾਰ ਵੂਮੈਨ, ਜਲੰਧਰ ਦੀ ਇਕਨਾਮਿਕਸ ਐਸੋਸੀਏਸ਼ਨ ਵੱਲੋਂ ਇੱਕ ਦਿਲਚਸਪ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਕੁੱਲ...
केएमवी की लुड्डी टीम ने पंजाब एग्रीकल्चरल यूनिवर्सिटी, लुधियाना में आयोजित पंजाब स्टेट इंटर-यूनिवर्सिटी...
जालंधर 12 दिसंबर (नीतू कपूर)- कन्या महाविद्यालय (स्वायत्त) की लुड्डी टीम ने पंजाब एग्रीकल्चरल यूनिवर्सिटी, लुधियाना में आयोजित पंजाब स्टेट इंटर-यूनिवर्सिटी यूथ फेस्टिवल में...