ਬਿਊਰੋ :- ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਕਹਿਰ ਨੂੰ ਵੇਖ ਕੇ ਸੂਬਾ ਸਰਕਾਰ ਬੇਹੱਦ ਸਖ਼ਤੀ ਨਾਲ ਕੰਮ ਲੈ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਵਧਾਉਂਦੇ ਹੋਏ ਪਹਿਲਾ ਨਾਈਟ ਕਰਫਿਊ ਦੇ ਸਮੇਂ ਵਿੱਚ ਵਾਧਾ ਕੀਤਾ ਤੇ ਅੱਜ ਸੂਬੇ ਦੇ ਸਾਰੇ ਸਕੂਲ ਤੇ ਕਾਲਜ 31 ਮਾਰਚ ਤਕ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
Latest article
ਬਲਾਕ ਪੱਛਮੀ -2 ਜਲ਼ੰਧਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਪਿੰਡ ਗਾਜੀਪੁਰ ਵਿਖੇ ਹੋਈਆਂ ਸੰਪੰਨ
ਬਲਾਕ ਪੱਛਮੀ -2 ਜਲ਼ੰਧਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਪਿੰਡ ਗਾਜੀਪੁਰ ਵਿਖੇ ਹੋਈਆਂ ਸੰਪੰਨ
ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਦਾ ਹੋਣਾ ਬਹੁਤ ਜਰੂਰੀ ਹੈ:...
ਵਿਸ਼ਵ ਫੇਫੜੇ ਦਿਵਸ’ ਮੌਕੇ ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਸਿਹਤਮੰਦ ਫੇਫੜੇ, ਸਿਹਤਮੰਦ ਜ਼ਿੰਦਗੀ...
ਜਲੰਧਰ (ਕਪੂਰ)
'ਵਿਸ਼ਵ ਫੇਫੜੇ ਦਿਵਸ' ਮੌਕੇ ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਸਿਹਤਮੰਦ ਫੇਫੜੇ, ਸਿਹਤਮੰਦ ਜ਼ਿੰਦਗੀ ਦਾ ਦਿੱਤਾ ਸੁਨੇਹਾ• ਸਿਹਤ ਵਿਭਾਗ ਜਲੰਧਰ ਵੱਲੋਂ ਜਿਲ੍ਹਾ ਟੀਬੀ...
बाढ़ पीड़ितों की सेवा में आगे आया पंजाब रिफ्लैक्शन समाचार पत्र, जालंधर के डिप्टी...
*बाढ़ पीड़ितों की सेवा में आगे आया पंजाब रिफ्लैक्शन समाचार पत्र, जालंधर के डिप्टी कमिश्नर को सौंपा 51 हज़ार रुपए का चैक*जालंधर ( राम...