ਮੁੱਖ ਮੰਤਰੀ ( ਪੰਜਾਬ )ਅਮਰਿੰਦਰ ਸਿੰਘ ਨੇ ਮੋਗਾ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਹੋਏ ਬੱਸ ਹਾਦਸੇ ‘ਤੇ ਬਹੁਤ ਡੂੰਗਾ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕਥਿਤ ਤੌਰ ’ਤੇ 3 ਕਾਂਗਰਸੀ ਵਰਕਰ ਮਾਰੇ ਗਏ ਹਨ। ਕਈ ਲੋਕ ਜ਼ਖਮੀ ਵੀ ਹੋਏ। ਡੀਸੀ ਮੋਗਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਾਰੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਏ ਅਤੇ ਸਰਕਾਰ ਨੂੰ ਰਿਪੋਰਟ ਭੇਜੇ।Latest article
ਪੀ.ਸੀ.ਐਮ.ਐਸ.ਡੀ. ਕਾਲਜ ਫ਼ਾਰ ਵੂਮੈਨ, ਜਲੰਧਰ ਵੱਲੋਂ ਇਨਵੈਸਚਰ ਸੈਰਾਮਨੀ ਦਾ ਆਯੋਜਨ ਕੀਤਾ ਗਿਆ
ਜਲੰਧਰ 16 ਸਤੰਬਰ (ਸੰਜੀਵ ਕਪੂਰ)- ਪੀ.ਸੀ.ਐਮ.ਐਸ.ਡੀ. ਕਾਲਜ ਫਾਰ ਵੂਮੈਨ, ਜਲੰਧਰ ਨੇ ਅਕਾਦਮਿਕ ਸੈਸ਼ਨ 2024-25 ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਲਈ ਆਪਣਾ ਇਨਵੈਸਚਰ ਸੈਰਾਮਨੀ ਆਯੋਜਿਤ...
केएमवी ने राष्ट्रपति भवन, नई दिल्ली का शैक्षिक दौरा किया आयोजित
केएमवी की छात्राओं ने अमृत उद्यान और प्रतिष्ठित राष्ट्रपति भवन संग्रहालय का दौरा कर राष्ट्रपति की भव्यता की देखी झलक
जालंधर 16 सितंबर (नीतू कपूर)-...
इनोसेंट हार्ट्स ग्रुप ऑफ़ इंस्टीट्यूशंस ने बैच 2024 के विद्यार्थियों के लिए ब्लड ग्रुपिंग...
जालंधर 16 सितंबर (नीतू कपूर)- इनोसेंट हार्ट्स ग्रुप ऑफ़ इंस्टीट्यूशंस के साइंस क्लब ने 2024 के छात्रों के लिए एक बेहद सफल ब्लड ग्रुपिंग...