ਮੁੱਖ ਅਧਿਆਪਕ ਅਤੇ ਸੈਂਟਰ ਮੁੱਖ ਅਧਿਆਪਕ ਜਥੇਬੰਦੀ , ਪੰਜਾਬ (
ਪ੍ਰਾਇਮਰੀ ਕਾਡਰ )ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਵੱਲੋਂਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਚਿੱਠੀ ਲਿੱਖ ਕੇ ਪਿਛਲੇ ਤਿੰਨ ਸਾਲਾਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ -ਵੱਖ ਵਿਸਿਆ ਦੀਆਂ ਤਰੱਕੀਆਂ ਨਾ ਹੋਣ ਅਤੇ ਅਧਿਆਪਕ ਵੀਹ- ਵੀਹ ਸਾਲ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ – ਵੱਖ ਵਿਸ਼ੇ ਹਿੰਦੀ , ਪੰਜਾਬੀ , ਅੰਗਰੇਜ਼ੀ , ਗਣਿਤ , ਫਿਜੀਕਲ ਐਜੂਕੇਸ਼ਨ , ਸੰਸਕ੍ਰਿਤ , ਸਾਇੰਸ ਆਦਿ ਦੀਆਂ ਤਰੱਕੀਆ ਤੋਂ ਬਝੇ ਹਨ । ਉਹਨਾਂ ਨੇ ਇਸ ਚਿੱਠੀ ਦੱਸਿਆ ਕਿ ਇਨ੍ਹਾਂ ਤਰੱਕੀਆਂ ਦੀਆਂ ਲਿਸਟਾਂ ਬਣ ਚੁੱਕੀਆਂ ਹਨ ਪ੍ਰੰਤੂ ਸਿੱਖਿਆ ਸਕੱਤਰ ਦੇ ਬਦਲਣ ਤੋਂ ਬਾਅਦ ਇਹ ਕੰਮ ਰੁਕ ਗਿਆ ਹੈ। ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਨੇ ਚਿੱਠੀ ਰਾਹੀਂ ਬੇਨਤੀ ਕਰਕੇ ਅਪੀਲ ਕੀਤੀ ਕਿ ਨਵੇਂ ਸਿੱਖਿਆ ਸਕੱਤਰ ਨੂੰ ਤੁਰੰਤ ਤਰੱਕੀਆਂ ਕਰਨ ਦੇ ਹੁਕਮ ਜਾਰੀ ਕੀਤੇ ਜਾਣ ।Latest article
ਲਾਇਲਪੁਰ ਖ਼ਾਲਸਾ ਕਾਲਜ ਦੇ ਬੀ.ਕਾਮ ਦੂਜਾ ਸਮੈਸਟਰ ਦੀ ਵਿਦਿਆਰਥਣ ਮੈਰਿਟ ਵਿੱਚ ਅੱਵਲ
ਜਲੰਧਰ 6 ਸਤੰਬਰ (ਸੁਨੀਲ ਕਪੂਰ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਲਈ ਬਹੁਤ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਇਸ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ...
एच.एम.वी. की बी.वॉक कास्मेटॉलिजी एंड वैलनेस सेमेस्टर-6 की छात्राएं शीर्ष पर
जालंधर 6 सितंबर (नीतू कपूर)- हंसराज महिला महाविद्यालय की बी.वॉक कास्मेटॉलिजी एंड वैलनेस सेमेस्टर-6 की छात्राएं यूनिवर्सिटी में शीर्ष पर रहीं। गुरसिमर ने 2400...
डिप्लोमा टाइम्स के प्रधान संपादक शशि कुमार ने इंडोनेशिया में कुताई के राजा मुलवर्मन...
जालंधर 6 सितंबर (नीतू कपूर)- डिप्लोमा टाइम्स के प्रधान संपादक और प्रसिद्ध सामाजिक कार्यकर्ता शशि कुमार हाल ही में इंडोनेशिया की अंतरराष्ट्रीय यात्रा पर...